ਮਾਹਿਲਪੁਰ ਵਿੱਚ ਖੁੱਲਿਆ ਕੋਚਿੰਗ ਸੈਂਟਰ, ਘੱਟ ਫੀਸ ਵਿੱਚ ਕਰੋ ਗਣਿਤ, ਸਾਇੰਸ, ਫਿਜ਼ੀਕਸ, ਕਿਮਿਸਟਰੀ ਦੀ ਪੜਾਈ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਰਿਪੋਰਟ: ਜੋਤੀ ਗੰਗੜ। ਜੇਕਰ ਤੁਸੀ ਵੀ ਗਣਿਤ, ਸਾਇੰਸ, ਫਿਜ਼ੀਕਸ, ਕਿਮਿਸਟਰੀ ਦੀ ਕੋਚਿੰਗ ਲੈਣੀ ਚਾਹੁੰਦੇ ਹੋ ਜਾਂ ਨਾਨ ਮੈਡੀਕਲ ਦੇ ਵਿਦਿਆਰਥੀ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਤੁਹਾਡੇ ਕਸਬਾ ਮਾਹਿਲਪੁਰ ਵਿੱਚ ਸਪੇਸ ਟਾਈਮ ਕੋਚਿੰਗ ਸੈਂਟਰ ਖੁੱਲ ਗਿਆ ਹੈ। ਕੋਚਿੰਗ ਲਈ ਆਨਲਾਇਨ ਸੇਵਾਵਾਂ ਵੀ ਉਪਲੱਬਧ ਹਨ। ਸਪੇਸ ਟਾਈਮ ਕੋਚਿੰਗ ਸੈਂਟਰ ਦੇ ਅਧਿਆਪਕ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਸ ਸੈਂਟਰ ਵਿੱਚ 8ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਹਿਸਾਬ, ਫਿਜ਼ੀਕਸ, ਕਿਮਿਸਟਰੀ ਸੋਖੇ ਢੰਗ ਨਾਲ ਪੜਾਈ ਜਾਵੇਗੀ। ਇਸ ਸੈਂਟਰ ਵਿੱਚ ਤੁਸੀਂ 2 ਦਿਨ ਡੈਮੋ ਕਲਾਸ ਵੀ ਲਗਾ ਸਕਦੇ ਹੋ।

Advertisements

ਸਪੇਸ ਟਾਈਮ ਕੋਚਿੰਗ ਸੈਂਟਰ ਮਾਹਿਲਪੁਰ ਪੁਲਿਸ ਥਾਣੇ ਦੇ ਬਿਲਕੁਲ ਸਾਹਮਣੇ ਸਥਿਤ ਹੈ। ਦੱਸ ਦਈਏ ਕਿ ਸੈਂਟਰ ਦੇ ਅਧਿਆਪਕ ਅਸ਼ਵਨੀ ਕੁਮਾਰ ਨੇ ਐਰੋ ਸਪੇਸ ਇੰਜੀਨੀਅਰਿੰਗ ਕੀਤੀ ਹੋਈ ਹੈ, ਜੋ ਤੁੁਹਾਨੂੰ ਉਪਰੋਕਤ ਸਾਰੇ ਵਿਸ਼ਿਆਂ ਦੀ ਗਰੰਟੀ ਨਾਲ ਵਧੀਆ ਕੋਚਿੰਗ ਦੇਣਗੇ। ਜੇਕਰ ਤੁਸੀਂ ਵੀ ਆਪਣਾ ਇੰਜੀਨੀਅਰਿੰਗ ਵਿੱਚ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਜ਼ਰੂਰ ਇਸ ਸੈਂਟਰ ਵਿੱਚ ਵਿਜ਼ਿਟ ਕਰੋ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਿਹੜਾ ਵੀ ਵਿਦਿਆਰਥੀ ਕੋਚਿੰਗ ਲੈਣਾ ਚਾਹੁੰਦਾ ਹੋਵੇ ਉਹ ਉਨ੍ਹਾਂ ਦੇ ਮੋਬਾਇਲ ਨੰਬਰ 82649-67906, 84375-41495 ਤੇ ਸੰਪਰਕ ਕਰ ਸਕਦੇ ਹਨ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕੋਚਿੰਗ ਲਈ ਫੀਸ ਵਿੱਚ ਕਟੌਤੀ ਕੀਤੀ ਗਈ ਹੈ।

LEAVE A REPLY

Please enter your comment!
Please enter your name here