ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਵੱਲੋਂ ਬੰਟੀ ਨੂੰ ਸਿਟੀ ਦਾ ਯੂਥ ਵਿੰਗ ਦਾ ਪ੍ਰਧਾਨ ਕੀਤਾ ਨਿਯੁਕਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਬੀਤੇਂ ਦਿਨੀਂ ਰਕੇਸ਼ ਕੁਮਾਰ ਸਿਟੀ ਪ੍ਰਧਾਨ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਵੱਲੋਂ ਕਪੂਰਥਲਾ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ  ਸ਼ਤੀਸ਼ ਗੋਰੀਆਂ ਚੈਅਰਮੈਨ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਪੰਜਾਬ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ਜ਼ਿਲਾ ਕਪੂਰਥਲਾ ਦੀ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦੀ ਇਕਾਈ ਵਿਚ ਵਾਧਾ ਕਰਦੇਂ ਹੋਏ ਜ਼ਿਲਾ ਪ੍ਰਧਾਨ ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦੇ ਜ਼ਿਲ੍ਹਾ ਪ੍ਰਧਾਨ ਸਵਰੂਪ ਸਿੰਘ ਅਤੇ ਹੋਰ ਮੇਬਰਾ  ਦੀ ਹਾਜ਼ਰੀ ਵਿੱਚ ਬੰਟੀ ਨੂੰ ਸਿਟੀ ਦਾ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ  ਕਿਹਾ ਕਿ ਉਮੀਦ ਕਰਦੇ ਹਾਂ ਕਿ ਪਾਰਟੀ ਵਲੋਂ ਬੰਟੀ ਨੂੰ ਸੋਂਪੀ ਗਈ ਜੂਮੇਵਾਰੀ ਨੂੰ ਬੜੀ ਖੂਬੀ ਨਾਲ ਨਿਭਾਉਣਗੇ।

Advertisements

ਇਸ ਪਾਰਟੀ ਦਾ ਮਕਸਦ ਸਮਾਜ ਵਿਚ ਫੈਲੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਅਤੇ ਨਸ਼ਿਆਂ ਦੀ ਦਲਦਲ ਵਿੱਚ ਧਸ ਚੁੱਕੇ ਨੋਜਵਾਨਾਂ ਨੂੰ ਨਸ਼ਿਆਂ ਤੋਂ ਮੁਕਤੀ ਦਿਵਾਉਣਾ ਹੈ। ਐਂਟੀ ਕਰੱਪਸ਼ਨ ਐਂਡ ਹਿਊਮਨ ਰਾਇਟਸ ਕ੍ਰਾਂਤੀ ਦਲ ਵੱਲੋਂ ਉਨ੍ਹਾਂ ਗ਼ਰੀਬ ਬੱਚਿਆਂ ਨੂੰ ਮੂਫਤ ਕੰਮਪਿਊਟਰ ਸਿਖਲਾਈ ਦੇਣਾ ਅਤੇ ਵਿਧਵਾਵਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ ਪਾਰਟੀ ਵਿਚ ਸਰਵ ਧਰਮ ਨਿਸ਼ਕਾਮ ਸੇਵਾ ਕੀਤੀ ਜਾਂਦੀ ਹੈ ਇਸ ਵਿਚ ਕੋਈ ਦੂਜ ਭਾਵ ਨੂੰ ਜਗਾ ਨਹੀਂ ਹੈ  ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕਨੂੰਨੀ ਸਲਾਹਕਾਰ ਅਤੇ ਹੋਰ ਮੇਬਰਾ ਤੋਂ ਇਲਾਵਾ  ਪਿਆਰਾ ਲਾਲ ਉਪ ਪ੍ਰਧਾਨ ਪੰਜਾਬ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਕਪੂਰਥਲਾ ਵੀ ਹਾਜ਼ਰ ਹਨ ।

LEAVE A REPLY

Please enter your comment!
Please enter your name here