ਡਿਪਟੀ ਐਡਵੋਕੇਟ ਜਰਨਲ ਪੰਜਾਬ ਮਨਜਿੰਦਰ ਸਿੰਘ ਬਾਜਵਾ ਦਾ ਹਮੀਰਾ ਪਹੁੰਚਣ ਤੇ  ਕੀਤਾ ਸਵਾਗਤ

ਸੁਭਾਨਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਭਾਰਤ ਕਪੂਰਥਲਾ ਗੌਰਵ ਮੜੀਆ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੁਝ ਐਡਵੋਕੇਟ ਜਨਰਲ ਪੰਜਾਬ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ ਜਿਨ੍ਹਾਂ ਵਿਚ ਐਡਵੋਕੇਟ ਮਨਜਿੰਦਰ ਸਿੰਘ ਬਾਜਵਾ ਨੂੰ ਡਿਪਟੀ ਐਡਵੋਕੇਟ ਡਿਪਟੀ ਐਡਵੋਕੇਟ ਜਰਨਲ ਪੰਜਾਬ ਨਿਯੁਕਤ ਕੀਤੇ ਗਿਆ ਸੀ ਅੱਜ  ਮਨਜਿੰਦਰ ਸਿੰਘ ਬਾਜਵਾ ਡਿਪਟੀ ਐਡਵੋਕੇਟ ਜਰਨਲ  ਪੰਜਾਬ ਪਿੰਡ ਹਮੀਰਾ ਐਡਵੋਕੇਟ ਪਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਇੱਥੇ ਪਹੁੰਚਣ ਤੇ ਐਡਵੋਕੇਟ ਵੱਲੋਂ ਉਨ੍ਹਾਂ ਦੇ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਸਾਬਕਾ ਸਰਪੰਚ ਸਤਨਾਮ ਸਿੰਘ ਗੋਬਿੰਦ ਸਿੰਘ ਰੰਧਾਵਾ ਜੋਗਿੰਦਰ ਸਿੰਘ ਆਦਿ ਮੌਜੂਦ ਸਨ

Advertisements

LEAVE A REPLY

Please enter your comment!
Please enter your name here