ਸੁਖਪਾਲ ਸਿੰਘ ਹੋਣਗੇ ਕਪੂਰਥਲਾ ਦੇ ਨਵੇਂ ਜਿਲਾ ਮਾਈਨਿੰਗ ਅਫਸਰ 

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਦੇ ਸਿੰਚਾਈ ਪ੍ਰਸੋਨਲ ਸ਼ਾਖਾ ਦੇ ਸਹਾਇਕ ਡਿਜ਼ਾਈਨ ਇੰਜੀਨੀਅਰ ਦਫਤਰ ਮੁੱਖ ਇੰਜੀਨੀਅਰ ਡਿਜ਼ਾਈਨ ਹਾਈਡਲ ਪ੍ਰੋਜੈਕਟ ਨੂੰ ਜਲ ਨਿਕਾਸ ਕਮ ਮਾਈਨਿੰਗ ਹਲਕਾ ਜਲੰਧਰ (ਸਬ ਡਿਵੀਜਨ ਕਪੂਰਥਲਾ ) ਦੇ ਸਬ ਡਿਵੀਜ਼ਨਲ ਅਫਸਰ ਕਮ ਜਿਲਾ ਮਾਈਨਿੰਗ ਅਫਸਰ ਦੇ ਤੋਰ ਤੇ ਸੁਖਪਾਲ ਸਿੰਘ ਦੀ ਨਿਯੁਕਤੀ ਕੀਤੀ ਹੈ। ਸੁਖਪਾਲ ਸਿੰਘ ਵਿਭਾਗ ਚ ਇਮਾਨਦਾਰੀ, ਮੇਹਨਤ ਤੇ ਲਗਨ ਨਾਲ ਆਪਣੀ ਡਿਊਟੀ ਕਰਨ ਲਈ ਜਾਣੇ ਜਾਂਦੇ ਹਨ। 

Advertisements

LEAVE A REPLY

Please enter your comment!
Please enter your name here