ਭਾਰਤ ਦੀ ਪਾਰੁਲ ਚੌਧਰੀ ਨੇ ਟ੍ਰੈਕ ਨਾਈਟ ਨਿਊਯਾਰਕ ਵਿੱਚ ਜਿੱਤਿਆ ਪਹਿਲਾ ਖਿਤਾਬ

ਨਿਊਯਾਰਕ (ਦ ਸਟੈਲਰ ਨਿਊਜ਼)। ਭਾਰਤ ਦੀ ਪਾਰੁਲ ਚੌਧਰੀ ਜੋ ਅਮਰੀਕਾ ਵਿੱਚ ਸਿਖਲਾਈ ਲੈ ਰਹੀ ਹੈ ਉਸ ਨੇ ਬੀਤੇ ਦਿਨੀਂ ਨਿਊਯਾਰਕ ਸਿਟੀ ਵਿੱਚ ਟ੍ਰੈਕ ਨਾਈਟ ਵਿੱਚ ਮਹਿਲਾਵਾਂ ਦੀ 3000 ਮੀਟਰ ਸਟੀਪਲਚੇਜ਼ ਈਵੈਂਟ ਵਿੱਚ ਸੀਜ਼ਨ ਦਾ ਪਹਿਲਾ ਖਿਤਾਬ ਜਿੱਤਿਆ। ਪਾਰੁਲ ਚੋਧਰੀ ਦੀ ਉਮਰ 28 ਸਾਲ ਦੀ ਹੈ।

Advertisements

ਉਸ ਨੇ 9:41:88 ਦੇ ਸਮੇਂ ਨਾਲ ਦੌੜ ਜਿੱਤੀ, ਜੋ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੌਰਾਨ ਉਸ ਦੇ ਨਿੱਜੀ ਸਰਵੋਤਮ 9:38:09 ਤੋਂ ਤਿੰਨ ਸਕਿੰਟਾਂ ਤੋਂ ਵੱਧ ਹੈ। ਵਿਸ਼ਵ ਅਥਲੈਟਿਕਸ ਕਾਂਸੀ ਟ੍ਰੈਕ ਨਾਈਟ ਵਿੱਚ ਪਾਰੁਲ ਚੌਧਰੀ ਔਰਤਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਪਹਿਲੇ ਸਥਾਨ ਤੇ ਰਹੀ।

LEAVE A REPLY

Please enter your comment!
Please enter your name here