Thursday, October 22, 2026
Home International ਮਲੇਸ਼ੀਆ ਦੇ ਪ੍ਰਮੁੱਖ ਭਰਤਨਾਟਿਅਮ ਸ਼੍ਰੀ ਗਣੇਸ਼ਨ ਦਾ ਹੋਇਆ ਦੇਹਾਂਤ

ਮਲੇਸ਼ੀਆ ਦੇ ਪ੍ਰਮੁੱਖ ਭਰਤਨਾਟਿਅਮ ਸ਼੍ਰੀ ਗਣੇਸ਼ਨ ਦਾ ਹੋਇਆ ਦੇਹਾਂਤ

ਮਲੇਸ਼ੀਆ (ਦ ਸਟੈਲਰ ਨਿਊਜ਼)। ਮਲੇਸ਼ੀਆ ਦੇ ਪ੍ਰਮੁੱਖ ਭਰਤਨਾਟਿਅਮ ਸ਼੍ਰੀ ਗਣੇਸ਼ਨ ਦਾ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਡਾਂਸ ਕਰਦੇ ਹੋਏ ਉਹ ਸਟੇਜ ਤੋਂ ਡਿੱਗ ਪਏ।

Advertisements

ਇਸ ਤੋਂ ਬਾਅਦ ਉਨ੍ਹਾਂ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਦਈਏ ਕਿ ਸੱਭਿਆਚਾਰਕ ਸੰਸਥਾ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਐਵਾਰਡ ਨਾਲ ਸਨਮਾਨਿਤ ਕੀਤਾ ਜਾਣਾ ਸੀ।  

LEAVE A REPLY

Please enter your comment!
Please enter your name here