Saturday, October 31, 2026
Home Latest ਨਿੱਜੀ ਰੰਜਿਸ਼ ਦੇ ਚੱਲਦੇ ਦੂਜੇ ਪੱਖ ਨੂੰ ਫਸਾਉਣ ਲਈ ਜਗਜੀਤ ਸਿੰਘ ਨੇ...

ਨਿੱਜੀ ਰੰਜਿਸ਼ ਦੇ ਚੱਲਦੇ ਦੂਜੇ ਪੱਖ ਨੂੰ ਫਸਾਉਣ ਲਈ ਜਗਜੀਤ ਸਿੰਘ ਨੇ ਘੜੀ ਸੀ ਝੂਠੀ ਕਹਾਣੀ

ਟਾਂਡਾ ਉੜਮੁੜ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਦੇ ਪਿੰਡ ਕੰਧਲਾ ਜੱਟਾਂ ਨਜ਼ਦੀਕ ਪਿਛਲੇ ਦਿਨ ਲੁਟੇਰਿਆਂ ਵੱਲੋਂ ਵੈਸਟਰਨ ਯੂਨੀਅਨ ਦੁਕਾਨ ਚਲਾਉਣ ਵਾਲੇ ਇੱਕ ਵਿਅਕਤੀ ਕੋਲੋਂ 4 ਲੱਖ 30 ਹਜਾਰ ਰੁਪਏ ਲੁੱਟ ਲੈਣ ਦੀ ਖਬਰ ਮਿਲੀ ਸੀ, ਜੋ ਝੂਠ ਨਿਕਲੀ। ਇਸ ਗੱਲ ਦਾ ਕਬੂਨਾਮਾ ਖੁਦ ਜਗਜੀਤ ਸਿੰਘ ਨੇ ਪੁਲਿਸ ਜਾਂਚ ਦੌਰਾਨ ਕੀਤਾ ਹੈ।

Advertisements

ਉਸਨੇ ਦੱਸਿਆਂ ਹੈ ਕਿ ਨਿੱਜੀ ਝਗੜੇ ਦੇ ਚਲਦੇ ਤੇ  ਕਿਸੇ ਦੇ ਬਹਿਕਾਵੇ ਵਿੱਚ ਆ ਕੇ ਕੇਸ ਨੂੰ ਮਜਬੂਤ ਕਰਨ ਲਈ ਇਹ ਝੂਠ ਬੋਲਿਆ ਸੀ। ਉਸਨੇ ਆਪਣੀ ਗਲਤੀ ਮੰਨਦੇ ਉਸ ਨਾਲ ਹੋਈ ਲੁੱਟ ਤੋਂ ਇਨਕਾਰ ਕਰ ਦਿੱਤਾ ਹੈ।

LEAVE A REPLY

Please enter your comment!
Please enter your name here