Sunday, October 18, 2026
Home International ਨਾਈਜੀਰੀਆ ਵਿੱਚ ਹੈਲੀਕਾਪਟਰ ਦੇ ਇਮਾਰਤ ਨਾਲ ਟਕਰਾਉਣ ਕਾਰਨ 4 ਲੋਕ ਜ਼ਖ਼ਮੀ

ਨਾਈਜੀਰੀਆ ਵਿੱਚ ਹੈਲੀਕਾਪਟਰ ਦੇ ਇਮਾਰਤ ਨਾਲ ਟਕਰਾਉਣ ਕਾਰਨ 4 ਲੋਕ ਜ਼ਖ਼ਮੀ

ਨਾਈਜੀਰੀਆ (ਦ ਸਟੈਲਰ ਨਿਊਜ਼), ਪਲਕ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਅਤੇ ਨਾਈਜੀਰੀਅਨ ਸੁਰੱਖਿਆ ਜਾਂਚ ਬਿਊਰੋ ਨੇ ਜਾਣਕਾਰੀ ਦਿੱਤੀ ਹੈ ਕਿ ਦੱਖਣ-ਪੱਛਮੀ ਸੂਬੇ ਲਾਗੋਸ ਦੇ ਇਕੇਜਾ ਇਲਾਕੇ ਵਿੱਚ ਇੱਕ ਹੈਲੀਕਾਪਟਰ ਦੇ ਇਮਾਰਤ ਨਾਲ ਟਕਰਾਉਣ ਕਾਰਨ 4 ਲੋਕ ਜ਼ਖ਼ਮੀ ਹੋ ਗਏ।

Advertisements

ਜਾਣਕਾਰੀ ਮੁਤਾਬਕ ਜਹਾਜ਼ ਵਿੱਚ ਸਵਾਰ 4 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਉਨ੍ਹਾਂ ਨੂੰ ਸੱਟਾਂ ਲੱਗੀਆਂ ਹਨ। ਨਾਈਜੀਰੀਆ ਦੇ ਸੁਰੱਖਿਆ ਜਾਂਚ ਬਿਊਰੋ ਦੇ ਬੁਲਾਰੇ ਤੁਨਜੀ ਓਕਤੁੰਬੀ  ਨੇ ਦੱਸਿਆ ਕਿ ਘਟਨਾ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ, ਪਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here