Saturday, October 17, 2026
Home Latest ਮੱਧ ਪ੍ਰਦੇਸ਼ ਦੀ ਸਰਕਾਰ ਨੇ ਔਰਤਾਂ ਦੇ ਹਿੱਤ ‘ਚ ਲਿਆ ਅਹਿਮ ਫੈਸਲਾ,...

ਮੱਧ ਪ੍ਰਦੇਸ਼ ਦੀ ਸਰਕਾਰ ਨੇ ਔਰਤਾਂ ਦੇ ਹਿੱਤ ‘ਚ ਲਿਆ ਅਹਿਮ ਫੈਸਲਾ, 450 ਰੁਪਏ ‘ਚ ਮਿਲੇਗਾ ਗੈਸ ਸਿਲੰਡਰ

ਮੱਧ ਪ੍ਰਦੇਸ਼ (ਦ ਸਟੈਲਰ ਨਿਊਜ਼), ਪਲਕ। ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਨੇ ਔਰਤਾਂ ਦੇ ਹਿੱਤ ਵਿੱਚ ਫੈਸਲਾ ਲੈਂਦਿਆ ਗੈਸ ਸਿਲੰਡਰ 450 ਰੁਪਏ ਵਿੱਚ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਹੁਣ ਉੱਜਵਲਾ ਯੋਜਨਾ ਅਤੇ ਲਾਡਲੀ ਬਹਿਨਾ ਤਹਿਤ ਔਰਤਾਂ ਨੂੰ 450 ਰੁਪਏ ਪ੍ਰਤੀ ਮਹੀਨਾ ਗੈਸ ਸਿਲੰਡਰ ਦਿੱਤਾ ਜਾਵੇਗਾ। ਇਹ ਸਕੀਮ 15 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।

Advertisements

ਸਰਕਾਰ ਦੇ ਫੈਸਲੇ ਅਨੁਸਾਰ, ਲਾਭਪਾਤਰੀਆਂ ਨੂੰ ਸਿਲੰਡਰ ਨੂੰ ਰੀਫਿਲ ਕਰਨ ਲਈ ਰਾਜ ਨਿਰਧਾਰਤ ਕੀਮਤ (900 ਰੁਪਏ) ਅਦਾ ਕਰਨੀ ਪਵੇਗੀ। ਬਾਅਦ ਵਿੱਚ ਸਰਕਾਰ ਲਾਭਪਾਤਰੀਆਂ ਦੇ ਖਾਤਿਆਂ ਵਿੱਚ 450 ਰੁਪਏ ਵਾਪਸ ਕਰ ਦੇਵੇਗੀ। ਇਹ ਰਕਮ 1 ਸਤੰਬਰ ਤੋਂ ਲਾਭਪਾਤਰੀਆਂ ਨੂੰ ਵਾਪਸ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here