ਭਾਰਤੀ ਆਮ ਜਨਤਾ ਪਾਰਟੀ ਨੇ ਜ਼ਿਲ੍ਹਾ ਕਪੂਰਥਲਾ ਦੀ ਨਵੀਂ ਟੀਮ ਦਾ ਕੀਤਾ ਗਠਨ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਦੇ ਨੇੜਲੇ ਪਿੰਡ ਪਰਵੇਜ਼ ਨਗਰ ਵਿਖੇ ਐਤਵਾਰ ਨੂੰ ਭਾਰਤੀ ਆਮ ਜਨਤਾ ਪਾਰਟੀ ਦੀ  ਹੰਗਾਮੀ ਸਿਆਸੀ ਕਾਨਫਰੰਸ ਹੋਈ ਜਿਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸਤੀਸ਼ ਨਾਹਰ ਉਚੇਚੇ ਤੋਰ ਤੇ ਪੁੱਜੇ ਇਸ ਮੌਕੇ ਨਾਹਰ ਨੇ ਐਲਾਨ ਕੀਤਾ ਕਿ ਜ਼ਿਲ੍ਹਾ ਕਪੂਰਥਲਾ ਦੀ ਪੁਰਾਣੀ ਕਾਰਜਕਰਨੀ ਭੰਗ ਕੀਤੀ ਗਈ ਹੈ ਤੇ ਜ਼ਿਲ੍ਹਾ ਕਪੂਰਥਲਾ ਦੀ ਨਵੀ ਕਾਰਜਕਰਨੀ ਦਾ ਗਠਨ ਕੀਤਾ ਗਿਆ ਹੈ

Advertisements

ਜਿਸ ਵਿੱਚ ਬਾਬਾ ਰਾਜ ਸਿੰਘ ਨੂੰ ਜਿਲਾ ਪ੍ਰਧਾਨ, ਬਲਵੀਰ ਸਿੰਘ ਨੂੰ ਜਿਲਾ ਜਨਰਲ ਸਕੱਤਰ, ਲਾਭ ਸਿੰਘ ਪਰਵੇਜ਼ ਨਗਰ ਨੂੰ ਮੀਤ ਪ੍ਰਧਾਨ, ਨਿਰਮਲ ਸਿੰਘ ਸ਼ੇਖੂਪੁਰ ਹਲਕਾ ਇੰਚਾਰਜ ਕਪੂਰਥਲਾ, ਭਜਨ ਸਿੰਘ ਜਿਲਾ ਮੀਤ ਪ੍ਰਧਾਨ, ਸਿਮਰਨ ਸਿੰਘ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਬੀਬੀ ਪ੍ਰਵੀਨ ਕੌਰ ਜਿਲਾ ਪ੍ਰਧਾਨ ਮਹਿਲਾ ਵਿੰਗ, ਬੀਬੀ ਰਜਨੀਬਾਲਾ ਮੀਤ ਪ੍ਰਧਾਨ ਮਹਿਲਾ ਵਿੰਗ, ਜਗਤਾਰ ਸਿੰਘ ਹਲਕਾ ਇੰਚਾਰਜ ਫਗਵਾੜਾ, ਸਹਿਤ ਵੱਡੀ ਗਿਣਤੀ ਚ ਨਵੀਆਂ  ਅਹੁਦੇਦਾਰੀਆਂ ਦਿਤੀਆਂ ਗਈਆਂ ਇਸ ਮੌਕੇ ਪਾਰਟੀ ਵਰਕਰਾਂ ਨੂੰ ਆਏ ਲੀਡਰਾਂ ਨੇ ਭਾਸ਼ਣ ਵੀ ਦਿੱਤਾ

LEAVE A REPLY

Please enter your comment!
Please enter your name here