
ਫਾਜ਼ਿਲਕਾ (ਦ ਸਟੈਲਰ ਨਿਊਜ਼)। ਆਪ ਜੀ ਨੂੰ ਬੜੇ ਹੀ ਦੁੱਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਯੁਵਕ ਸੇਵਾਵਾ ਵਿਭਾਗ ਫਾਜਿਲਕਾ ਤੋ ਅੰਕਿਤ ਕੁਮਾਰ ਦੀ ਭੂਆ ਊਸ਼ਾ ਦੇਵੀ ਜੀ ਬੀਤੇ ਦਿਨੀ ਸੁਵਰਗ ਸੁਧਾਰ ਗਏ ਹਨ।
Advertisements

ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਅੰਤਿਮ ਅਰਦਾਸ ਅਤੇ ਰਸਮ ਦਹਾਕਾ ਦਿਨ ਬੁੱਧਵਾਰ ਮਿਤੀ 8 ਨਵੰਬਰ 2023 ਨੂੰ ਦੁਪਹਿਰ 12 ਤੋਂ 1 ਵਜੇ ਸ੍ਰੀ ਰਾਮ ਸ਼ਰਨਮ ਫਾਜਿਲਕਾ ਵਿਖੇ ਹੋਵੇਗਾ।












