
ਮਾਨਸਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਾਨਸਾ ਵਿੱਚ ਬਰਨਾਲਾ ਰੋਡ ਤੇ ਸਥਿਤ ਮਧੁਰ ਮਿਲਨ ਪੈਲੇਸ ਦੀ ਛੱਤ ਅਚਾਨਕ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਪੈਲਿਸ ਵਿੱਚ ਵਿਆਹ ਦੀਆ ਤਿਆਰੀਆਂ ਚੱਲ ਰਹੀਆਂ ਸਨ, ਕੁੱਝ ਹੀ ਸਮੇਂ ਤੱਕ ਬਾਰਾਤ ਅਤੇ ਹਰੋ ਮਹਿਮਾਨਾਂ ਨੇ ਵੀ ਆਉਣਾ ਸੀ।
Advertisements

ਪਰ ਅਚਾਨਕ ਪੈਲੇਸ ਦੀ ਛੱਤ ਢਹਿ ਢੇਰੀ ਹੋ ਗਈ। ਰੱਬ ਦਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ।











