8 ਨਵੰਬਰ ਨੂੰ ਨਾਰਾ ਫੀਡਰ ਦੀ ਬਿਜਲੀ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਸਮੀਰ ਸੈਣੀ। 8 ਨਵੰਬਰ ਨੂੰ ਨਾਰਾ ਫੀਡਰ ਦੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਸਹਾਇਕ ਕਾਰਜਕਾਰੀ ਇੰਜ. ਸਿਵਲ ਲਾਈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਨਵੰਬਰ 2023 ਨੂੰ 11 ਕੇ.ਵੀ. ਫੀਡਰ ਨਾਰਾ ਦੀ ਜ਼ਰੂਰੀ ਮੁਰੰਮਤ ਕਰਕੇ ਇਸ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਬੱਸੀ ਪੁਰਾਣੀ, ਅਲਾਹਾਬਾਦ, ਬੱਸੀ ਕਿਕਰਾਂ, ਸਤਿਆਲ, ਮਾਝੀ ਨਾਰਾ ਅਤੇ ਡਾਡੇ ਆਦਿ ਇਲਾਕਿਆ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here