Sunday, November 1, 2026
Home Latest ਟਰੈਵਲ ਏਜੰਟ ਤੇ ਚੱਲੀਆਂ ਤਾਬੜਤੋੜ ਗੋਲੀਆਂ

ਟਰੈਵਲ ਏਜੰਟ ਤੇ ਚੱਲੀਆਂ ਤਾਬੜਤੋੜ ਗੋਲੀਆਂ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਵਿੱਚ ਬੱਸ ਸਟੈਂਡ ਨੇੜੇ ਗੋਲੀਆ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਲਾਅ ਐਂਡ ਆਰਡਰ ਮੀਟਿੰਗ ਤੋਂ ਬਾਅਦ ਬੱਸ ਸਟੈਂਡ ਨੇੜੇ ਬਾਈਕ ਤੇ ਸਵਾਰ ਤਿੰਨ ਨੌਜਵਾਨਾਂ ਨੇ ਗੋਲੀਆ ਚੱਲਾ ਦਿੱਤੀਆਂ ਅਤੇ ਇਹ ਗੋਲੀਆਂ ਟਰੈਵਲ ਏਜੰਟ ਦੀ ਐੱਮਜੀ ਕਾਰ ਤੇ ਚਲਾਈਆਂ ਗਈਆਂ।

Advertisements

ਜਾਣਕਾਰੀ ਮੁਤਾਬਕ ਇਹ ਗੋਲੀਆਂ ਫਿਰੌਤੀ ਮੰਗਣ ਲਈ ਚਲਾਈਆਂ ਗਈਆਂ ਹਨ। ਮੌਕੇ ਤੇ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here