Saturday, October 31, 2026
Home Latest ਕੁੱਝ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਪੈਟਰੋਲ ਪਾ ਕੇ ਲਗਾਈ ਅੱਗ

ਕੁੱਝ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਪੈਟਰੋਲ ਪਾ ਕੇ ਲਗਾਈ ਅੱਗ

ਜਗਰਾਓ (ਦ ਸਟੈਲਰ ਨਿਊਜ਼)। ਜਗਰਾਓ ਵਿੱਚ ਕੁੱਝ ਨੌਜਵਾਨਾਂ ਵੱਲੋਂ ਮਿਲ ਕੇ ਇੱਕ ਨੌਜਵਾਨ ਦੇ ਪੈਟਰੋਲ ਪਾ ਕੇ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ  ਨੌਜਵਾਨ ਅੱਗ ਲੱਗਣ ਕਾਰਨ ਅੱਧਾ ਸੜ ਗਿਆ। ਘਟਨਾ ਦੀ ਸੀਟੀਵੀ ਫੁਟੇਜ  ਸਾਹਮਣੇ ਆਈ ਹੈ।

Advertisements

ਫਿਲਹਾਲ ਨੌਜਵਾਨ ਦਾ ਇਲਾਜ ਫਰੀਦਕੋਟ ਵਿੱਚ ਚੱਲ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।  

LEAVE A REPLY

Please enter your comment!
Please enter your name here