Thursday, October 29, 2026
Home Latest ਪਰਸ ਖੋਹ ਕੇ ਭੱਜੇ 2 ਆਰੌਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਪਰਸ ਖੋਹ ਕੇ ਭੱਜੇ 2 ਆਰੌਪੀਆਂ ਨੂੰ ਪੁਲਿਸ ਨੇ ਕੀਤਾ ਕਾਬੂ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਨਗਰ ਨਿਗਮ ਜ਼ੋਨ-ਬੀ ਨੇੜੇ ਲੋਕਾਂ ਵੱਲੋਂ ਦੋ ਲੁੱਟਾਂ ਖੋਹਾਂ ਕਰਨ ਵਾਲਿਆਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮਾਂ ਦੀ ਪਹਿਚਾਣ ਪੰਕਜ ਅਤੇ ਸੁਨੀਲ ਮਹਿਤੋ ਵਾਸੀ ਬਿਹਾਰ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਦਿੱਲੀ ਵਿੱਚ ਕੰਮ ਕਰਦੇ ਹਨ ਸੁਨੀਲ ਰਿਕਸ਼ਾ ਚਲਾਉਂਦਾ ਹੈ ਤੇ ਪੰਕਜ ਵਿਆਹ-ਸ਼ਾਦੀਆਂ ਦੇ ਕਾਰਡ ਬਣਾਉਣ ਵਾਲੀ ਦੁਕਾਨ ਤੇ ਕੰਮ ਕਰਦਾ ਹੈ ਤੇ ਰੇਲਵੇ ਸਟੇਸ਼ਨਾਂ ਤੋਂ ਯਾਤਰੀਆਂ ਨੂੰ ਲੈ ਜਾਂਦੇ ਸਨ ਤੇ ਉਹਨਾਂ ਨੂੰ ਸਸਤੀਆਂ ਟਿਕਟਾਂ ਦਾ ਲਾਲਚ ਦੇ ਕੇ ਤੇ ਸੀਟਾਂ ਦਿਵਾਉਣ ਦੇ ਬਹਾਨੇ ਰਸਤੇ ਵਿੱਚ ਉਹਨਾਂ ਤੋਂ ਪੈਸੇ ਮੰਗਦੇ ਹਨ ਤੇ ਜਦੋਂ ਯਾਤਰੀ ਪੈਸੇ ਦੇਣ ਲਈ ਪਰਸ ਕੱਢਦੇ ਹਨ ਤਾਂ ਇਹ ਪਰਸ ਖੋਹ ਕੇ ਫ਼ਰਾਰ ਹੋ ਜਾਂਦੇ। ਫਿਲਹਾਲ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here