
ਜਲੰਧਰ (ਦ ਸਟੈਲਰ ਨਿਊਜ਼), ਗੌਰਵ ਮੜੀਆ। ਆੜਤੀ ਅਤੇ ਲੇਬਰ ਐਸੋਸੀਏਸ਼ਨ ਫਰੂਟ ਮੰਡੀ ਮਕਸੂਦਾ ਜੰਲਧਰ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਰਬਸੰਮਤੀ ਨਾਲ ਸੁਖਵਿੰਦਰ ਥਾਪਰ ਨੂੰ ਪ੍ਰਧਾਨ ਨਿਯੁਕਤ ਗਿਆ। ਜਿਸ ਵਿਚ ਕਮਲਜੀਤ ਸਿੰਘ ਲਵਲੀ ਨੂੰ ਚੈਅਰਮੈਨ ਨਿਯੁਕਤ ਕੀਤਾ ਗਿਆ।

ਜਿਸ ਵਿੱਚ ਹੋਰ ਅਹੁਦੇਦਾਰਾਂ ਹਨ। ਹਨੀ ਮੱਟੂ ਸੀਨੀਅਰ ਵਾਈਸ ਪ੍ਰਧਾਨ, ਰਾਜ ਕੁਮਾਰ ਪਡਵਾਲ ਵਾਈਸ ਪ੍ਰਧਾਨ, ਰਾਹੁਲ ਬਜਾਜ ਜਰਨਲ ਸੈਕਟਰੀ, ਦੀਪਕ ਪਡਵਾਲ ਕੈਸ਼ੀਅਰ, ਰਾਜਨ ਕੁਮਾਰ ਜਰਨਲ ਸਕੱਤਰ, ਸਾਗਰ ਕੁਮਾਰ ਸੱਕਤਰ ਨਿਯੁਕਤ ਕੀਤਾ ਗਿਆ। ਅਹੁਦੇ ਮਿਲ਼ਣ ਉਪਰੰਤ ਪ੍ਰਧਾਨ ਸੁਖਵਿੰਦਰ ਥਾਪਰ ਵਲੋਂ ਬਾਬਾ ਪ੍ਰਗਟ ਨਾਥ ਜੀ ਰਹੀਮਪੁਰ ਦੇ ਡੇਰੇ ਨਮਸਤਕ ਹੋਏ ਤੇ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤੀ।












