Sunday, October 18, 2026
Home Latest ਪੰਚਾਇਤੀ ਚੋਣਾਂ-2024 ਵਿੱਚ ਲੱਗੇ ਸਮੂਹ ਪੋਲਿੰਗ ਤੇ ਰਿਜਰਵ ਸਟਾਫ ਨੂੰ 16 ਅਕਤੂਬਰ...

ਪੰਚਾਇਤੀ ਚੋਣਾਂ-2024 ਵਿੱਚ ਲੱਗੇ ਸਮੂਹ ਪੋਲਿੰਗ ਤੇ ਰਿਜਰਵ ਸਟਾਫ ਨੂੰ 16 ਅਕਤੂਬਰ ਦੀ ਛੁੱਟੀ: ਡਾ.ਪੱਲਵੀ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਪੰਚਾਇਤੀ ਚੋਣਾਂ-2024 ਨੂੰ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਨਿਰਪੱਖ, ਨਿਰਵਿਘਨ, ਸੁਤੰਤਰ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਵਿੱਚ ਲੱਗੇ ਸਟਾਫ ਅਤੇ ਰਿਜਰਵ ਸਟਾਫ ਨੂੰ 16 ਅਕਤੂਬਰ ਦਿਨ ਬੁਧਵਾਰ ਦੀ ਛੁੱਟੀ ਦਾ ਐਲਾਨ ਕੀਤਾ ਹੈ।

Advertisements

LEAVE A REPLY

Please enter your comment!
Please enter your name here