Tuesday, October 20, 2026
Home Latest Farmers Protest: ਨਹੀਂ ਕਰਨਗੇ 21 ਜਨਵਰੀ ਨੂੰ ਦਿੱਲੀ ਕੂਚ, ਡੱਲੇਵਾਲ ਨੂੰ ਭੁੱਖ...

Farmers Protest: ਨਹੀਂ ਕਰਨਗੇ 21 ਜਨਵਰੀ ਨੂੰ ਦਿੱਲੀ ਕੂਚ, ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਕੀਤੀ ਅਪੀਲ

ਹਰਿਆਣਾ (ਦ ਸਟੈਲਰ ਨਿਊਜ਼)। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ 21 ਜਨਵਰੀ ਨੂੰ ਕੂਚ ਕਰਨ ਤੇ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਫੈਸਲਾ ਕੀਤਾ ਹੈ ਕਿ 101 ਕਿਸਾਨਾਂ ਦਾ ਜਥਾ 21 ਜਨਵਰੀ ਨੂੰ ਦਿੱਲੀ ਲਈ ਕੂਚ ਨਹੀਂ ਕਰੇਗਾ। ਇਸ ਤੋਂ ਇਲਾਵਾ ਸ਼ੰਭੂ ਮੋਰਚੇ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਭੋਜਨ ਗ੍ਰਹਿਣ ਕਰਨ ਲੈਣ ਅਤੇ ਤੰਦਰੂਸਤ ਹੋਕੇ ਜੰਗ ਨੂੰ ਲੜਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਲਕੇ ਸ਼ੰਭੂ ਮੋਰਚੇ ਵੱਲੋਂ ਦਿੱਲੀ ਲਈ ਕੂਚ ਨਹੀਂ ਕੀਤਾ ਜਾਵੇਗਾ। 

Advertisements

LEAVE A REPLY

Please enter your comment!
Please enter your name here