Tuesday, October 20, 2026
Home Punjab ਸਿਵਲ ਹਸਪਤਾਲ 3 Death Case: ਕਲਾਸ ਫੋਰਸ ਦੇ ਸਹਾਰੇ ਚੱਲ ਰਿਹਾ ਸੀ...

ਸਿਵਲ ਹਸਪਤਾਲ 3 Death Case: ਕਲਾਸ ਫੋਰਸ ਦੇ ਸਹਾਰੇ ਚੱਲ ਰਿਹਾ ਸੀ ਆਕਸੀਜਨ ਪਲਾਂਟ, ਜਾਂਚ ਕਮੇਟੀ ਦੀ ਸ਼ੁਰੂਆਤੀ ਜਾਂਚ ‘ਚ ਖੁਲਾਸਾ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਸਿਵਲ ਹਸਪਤਾਲ ਦੇ ਵਿੱਚ ਤਿੰਨ ਸ਼ੱਕੀ ਹਾਲਾਤਾਂ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਜਾਂਚ ਰਿਪੋਰਟ ਵਿੱਚ ਮਾਮਲੇ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਕਮੇਟੀ ਵਿੱਚ ਸਾਹਮਣੇ ਆਇਆ ਹੈ ਕਿ ਕਲਾਸ ਫੋਰਸ ਦੇ ਸਹਾਰੇ ਐਤਵਾਰ ਨੂੰ ਆਕਸੀਜਨ ਪਲਾਂਟ ਚੱਲ ਰਿਹਾ ਸੀ। ਜਿਸ ਕਲਾਸ ਫੋਰਸ ਦੀ ਡਿਊਟੀ ਆਕਸੀਜਨ ਪਲਾਂਟ ਲਗਾਈ ਗਈ ਆਰਜੀ ਤੌਰ ਤੇ ਵੱਖ-ਵੱਖ ਵਾਰਡ ਦੇ ਵਿੱਚ ਡਿਊਟੀ ਕਰਦਾ ਰਿਹਾ ਹੈ। 

Advertisements

ਦੱਸ ਦਈਏ ਕਿ ਬੀਤੇ ਕੱਲ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਲੱਗੇ ਆਕਸੀਜਨ ਪਲਾਂਟ ਦੀ ਵੀ ਰਿਪੇਅਰ ਕੀਤੀ। ਇੱਥੇ ਜਿਕਰਯੋਗ ਹੈ ਕਿ ਮੌਤਾਂ ਦਾ ਅਸਲ ਕਾਰਨ ਕੀ ਰਿਹਾ ਇਹ ਸਪਸ਼ਟ ਨਹੀਂ ਹੋ ਪਾਏਗਾ। ਕਿਉਂਕਿ ਕਿਸੇ ਵੀ ਮਰੀਜ਼ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਹਸਪਤਾਲ ਦਾ ਤਰਕ ਪੁਲਿਸ ਕੇਸ ਨਹੀਂ ਸੀ ਅਤੇ ਨਾ ਹੀ ਪਰਿਵਾਰਿਕ ਮੈਂਬਰ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਹਨ। 

LEAVE A REPLY

Please enter your comment!
Please enter your name here