Tuesday, November 3, 2026
Home Hoshiarpur ਬਲਵਿੰਦਰ ਮਾਨ ਬਣੇ ਜਿਲਾ ਕਾਗਰਸ ਕਮੇਟੀ ਗੜਸ਼ੰਕਰ ਦੇ ਸਕੱਤਰ

ਬਲਵਿੰਦਰ ਮਾਨ ਬਣੇ ਜਿਲਾ ਕਾਗਰਸ ਕਮੇਟੀ ਗੜਸ਼ੰਕਰ ਦੇ ਸਕੱਤਰ

ਮਾਹਿਲਪੁਰ (ਦ ਸਟੈਲਰ ਨਿਊਜ਼)। ਜਿਲਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ  ਕੁਲਦੀਪ ਨੰਦਾ ਵਲੋਂ ਗੜਸ਼ੰਕਰ ਦੇ ਨਵੇ ਆਹੁਦੇਦਾਰਾ ਦੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਮਾਨ ਟੂਟੋਮਜਾਰਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ।

Advertisements

ਇਸ ਸਬੰਧੀ ਗਲਬਾਤ ਕਰਦਿਆਂ ਬਲਵਿੰਦਰ ਸਿੰਘ ਮਾਨ ਨੇ ਕਿਹਾ ਕੇ ਪਾਰਟੀ ਨੇ ਜੋ ਉਨਾ ਨੂੰ ਜੁਮੇਵਾਰੀ ਸੋਪੀ ਹੈ। ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਇਸ ਲਈ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਜੋ ਮੇਰੇ ਤੇ ਵਿਸ਼ਵਾਸ਼ ਪ੍ਰਗਟ ਕੀਤਾ ਹੈ। ਉਸ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ।

LEAVE A REPLY

Please enter your comment!
Please enter your name here