Saturday, October 31, 2026
Home Latest ਬਾਦਲਾਂ ਦਾ ਕੇਸ ਹੋਰ ਇੱਕ ਹਫ਼ਤੇ ਲਈ ਅਟਕਿਆ, ਅਗਲੀ ਮਿਤੀ 4 ਨਵੰਬਰ...

ਬਾਦਲਾਂ ਦਾ ਕੇਸ ਹੋਰ ਇੱਕ ਹਫ਼ਤੇ ਲਈ ਅਟਕਿਆ, ਅਗਲੀ ਮਿਤੀ 4 ਨਵੰਬਰ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ 30 ਅਕਤੂਬਰ ਨੂੰ ਮੋਨਿਕਾ ਸ਼ਰਮਾ ਸਿਵਲ ਜੱਜ (ਐਸ.ਡੀ) ਕਮ ਏ.ਸੀ-ਜੇ.ਐਮ. ਦੀ ਅਦਾਲਤ ਨੇ ਬਲਵੰਤ ਸਿੰਘ ਖੇੜਾ ਵੱਲੋਂ 2009 ਤੋਂ ਚੱਲ ਰਹੇ ਕੇਸ ਫ਼ੈਸਲੇ ਸਬੰਧੀ ਫ਼ੈਸਲਾ ਰਾਖਵਾਂ ਕਰ ਕੇ 4 ਨਵੰਬਰ ਦੀ ਅਗਲੀ ਮਿਤੀ ਰੱਖ ਦਿੱਤੀ ਹੈ।

Advertisements

ਯਾਦ ਰਹੇ ਕਿ ਇਹ ਮਸ਼ਹੂਰ ਮੁਕੱਦਮਾ ਅਕਾਲੀ ਦਲ ਦੇ ਸਾਰੇ ਵੱਡੇ ਨੇਤਾਵਾਂ ਵਿਰੁੱਧ ਸਾਜ਼ਿਸ਼ ਕਰਨ, ਧੋਖਾਧੜੀ ਅਤੇ ਜਾਲਸਾਜ਼ੀ ਦੋਸ਼ਾਂ ਤਹਿਤ ਚੱਲ ਰਿਹਾ ਹੈ।

LEAVE A REPLY

Please enter your comment!
Please enter your name here