ਮਹਾਰਾਜਾ ਰਣਜੀਤ ਸਿੰਘ ਇਤਿਹਾਸਕ ਸੋਸਾਇਟੀ ਵਲੋਂ ਮਨਾਇਆ ਗਿਆ ਪ੍ਰਦੂਸ਼ਣ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਸ਼੍ਰੀਮਤੀ ਯੋਗੇਸ਼ ਦੀ ਅਗਵਾਈ ਦੇ ਵਿੱਚ ਇਤਿਹਾਸ ਵਿਭਾਗ ਦੇ ਮੁਖੀ ਰਣਜੀਤ ਕੁਮਾਰ, ਪ੍ਰੋਫੈਸਰ ਬਿੰਦੂ ਸ਼ਰਮਾ ਤੇ ਪ੍ਰੋ ਕੁਲਵਿੰਦਰ ਕੌਰ ਦੇ ਸਹਿਜੋਗ ਦੇ ਨਾਲ ਨੇਸਨਲ ਪ੍ਰਦੂਸ਼ਣ ਦਿਵਸ ਮਨਾਇਆ ਗਿਆ।

Advertisements

ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ sukhmeen ਬੰਗਾ ਨੇ ਪਹਿਲੀ ਜਗ੍ਹਾ ਹਾਸਿਲ ਕੀਤੀ।ਇਸ ਤੋਂ ਇਲਾਵਾ ਸੈਮੀਨਾਰ , ਰੈਲੀ ਤੇ ਸੋਹੰ ਚਕ ਸਮਾਗਮ ਕਰਵਾਇਆ ਗਿਆ।।ਇਸ ਮੌਕੇ ਪ੍ਰੋਫੈਸਰ ਰਣਜੀਤ ਕੁਮਾਰ ਨੇ ਸਟੂਡੈਂਟਸ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤੇ ਵਾਤਾਵਰਨ ਨੂੰ ਬਚਾਉਣ ਲਈ ਸੰਦੇਸ਼ ਦਿੱਤਾ ।ਇਸ ਮੌਕੇ ਕੁਸ਼ਾਲ , sukhmeen ਬੰਗਾ , ਸਿਮਰਨ , ਸੰਗੀਤਾ ਤੇ ਬਹੁਤ ਗਿਣਤੀ ਵਿੱਚ ਸਟੂਡੈਂਟਸ ਹਾਜ਼ਰ ਸਨ ।

LEAVE A REPLY

Please enter your comment!
Please enter your name here