Monday, October 19, 2026
Home International ਕੈਨੇਡਾ ਸਰਕਾਰ ਦਾ ਫੈਸਲਾ, ਭਾਰਤ ਨੂੰ ਵਪਾਰਕ ਗੱਲਬਾਤ ਮੁੜ੍ਹ ਨਾ ਸ਼ੁਰੂ ਕਰਨ...

ਕੈਨੇਡਾ ਸਰਕਾਰ ਦਾ ਫੈਸਲਾ, ਭਾਰਤ ਨੂੰ ਵਪਾਰਕ ਗੱਲਬਾਤ ਮੁੜ੍ਹ ਨਾ ਸ਼ੁਰੂ ਕਰਨ ਦੀ ਦਿੱਤੀ ਧਮਕੀ

ਦਿੱਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਨਿੱਝਰ ਕਤਲੇਆਮ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਕਾਰ ਤਨਾਅ ਲਗਾਤਾਰ ਜਾਰੀ ਹੈ ਅਤੇ ਜਿਸਦੇ ਕਾਰਣ ਭਾਰਤ ਦੇ ਵਪਾਰ ਨੂੰ ਵੀ ਕਈ ਸਾਰੀਆ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Advertisements

ਇਸ ਚੱਲ ਰਹੇ ਤਨਾਅ ਵਿਚਾਲੇ ਕੈਨੇਡਾ ਦੀ ਵਪਾਰ ਮੰਤਰੀ ਮੈਰੀ ਐਨਜੀ ਨੇ ਭਾਰਤ ਨਾਲ ਵਪਾਰ ਤੇ ਮੁੜ੍ਹ ਨਾ ਗੱਲਬਾਤ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਹਰਦੀਪ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਸਹਿਯੋਗ ਨਹੀਂ ਦਿੰਦੀ, ਉਦੋਂ ਤੱਕ ਭਾਰਤ ਨਾਲ ਵਪਾਰਕ ਗੱਲਬਾਤ ਸ਼ੁਰੂ ਨਹੀਂ ਹੋਵੇਗੀ।

LEAVE A REPLY

Please enter your comment!
Please enter your name here