Saturday, October 31, 2026
Home Latest ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ, ਹੇਨੰਤ, ਲੱਕੀ ਸਰਪੰਚ, ਬਲਜਿੰਦਰ ਭਗਤ...

ਖੇਤ ਮਜਦੂਰ ਅਤੇ ਮਜ਼ਦੂਰ ਸੰਘ ਵਿੱਚ ਪਰਦੀਪ, ਹੇਨੰਤ, ਲੱਕੀ ਸਰਪੰਚ, ਬਲਜਿੰਦਰ ਭਗਤ ਹੋਏ  ਸ਼ਾਮਿਲ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਸੋਮਵਾਰ ਨੂੰ ਖੇਤ ਮਜਦੂਰ ਅਤੇ ਮਜ਼ਦੂਰ ਸੰਘ ਦੀ ਇਕ ਮੀਟਿੰਗ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਦੇ ਸੂਬਾ ਦਫ਼ਤਰ ਵਿੱਚ ਹੋਈ ਜਿਸ ਵਿੱਚ ਪਰਦੀਪ ਕੁਮਾਰ ਹੇਨੰਤ ਕੁਮਾਰ,ਲੱਕੀ ਸਰਪੰਚ,ਬਲਜਿੰਦਰ ਭਗਤ ਨੂੰ ਸਿਰੋਪਾਓ ਪਹਿਨਾ ਕੇ ਖੇਤ ਮਜ਼ਦੂਰ ਸੰਘ ਵਿੱਚ ਸ਼ਾਮਿਲ ਕੀਤਾ ਗਿਆ।

Advertisements

ਇਸ ਮੌਕੇ ਚੇਅਰਮੈਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਨਿਰਮਲ ਸਿੰਘ ਨਾਹਰ, ਬਿਕਰਮ ਜੀਤ ਸਿੰਘ ਸੱਭਰਵਾਲ ਪੰਜਾਬ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਸਰਦਾਰ ਮੋਹਿੰਦਰ ਸਿੰਘ ਬਲੇਰ ਮੁੱਖ ਬੁਲਾਰਾ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ, ਡਾ ਜਸਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸੰਘ, ਸਤਪਾਲ ਸਿੰਘ ਫੋਜੀ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਸੰਘ, ਰਸ਼ਪਾਲ ਸਿੰਘ ਪਾਲਾ ਜਿਲਾ ਮੀਤ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here