Tuesday, November 3, 2026
Home Latest ਹਲਕਾ ਚੱਬੇਵਾਲ ਵਾਸੀਆਂ ਨੂੰ ਕਾਂਗਰਸ ਦੇ ਹੱਕ ‘ਚ ਵੱਧ ਚੜ ਕੇ ਵੋਟਾਂ...

ਹਲਕਾ ਚੱਬੇਵਾਲ ਵਾਸੀਆਂ ਨੂੰ ਕਾਂਗਰਸ ਦੇ ਹੱਕ ‘ਚ ਵੱਧ ਚੜ ਕੇ ਵੋਟਾਂ ਪਾਉਣ ਦੀ ਕੀਤੀ ਅਪੀਲ

ਚੱਬੇਵਾਲ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਲਕਾ ਚੱਬੇਵਾਲ ਦੇ ਵਿੱਚ ਹੋ ਰਹੀ ਬਾਈ ਇਲੈਕਸ਼ਨ ਦੇ ਵਿੱਚ ਐਡਵੋਕੇਟ ਰਣਜੀਤ ਕੁਮਾਰ ਜੀ ਦੇ ਹੱਕ ਵਿੱਚ ਹਲਕਾ ਵਿਧਾਇਕ ਕਪੂਰਥਲਾ ਸ.ਰਾਣਾ ਗੁਰਜੀਤ ਸਿੰਘ ਦਿਸ਼ਾ ਨਿਰਦੇਸ਼ ਤੇ ਮੀਟਿੰਗ ਕੀਤੀ ਗਈ।

Advertisements

ਇਸ ਮੌਕੇ ਤੇ ਬਾਬਾ ਜੀਵਨ ਸਿੰਘ ਜੀ, ਗੁਰਪ੍ਰੀਤ ਸਿੰਘ ‘ਗੋਪੀ’ ਹਲਕਾ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ, ਬਾਬਾ ਗੁਰਵਿੰਦਰ ਸਿੰਘ, ਬਲਜੀਤ ਸਿੰਘ ਪੰਚਾਇਤ ਮੈਂਬਰ, ਅਵਤਾਰ ਸਿੰਘ ਪ.ਅ ਟੋ ਸ.ਰਾਣਾ ਗੁਰਜੀਤ ਸਿੰਘ, ਜਸਪਾਲ ਸਿੰਘ ਪ.ਅ ਟੋ ਸ. ਰਾਣਾ ਗੁਰਜੀਤ ਸਿੰਘ, ਜੱਸੀ ਫਿਲੋਰ, ਸੁਜਲ ਮਲਹੋਤਰਾ ਸੀਨੀਅਰ ਮੀਤ ਪ੍ਰਧਾਨ ਹਲਕਾ ਯੂਥ ਕਾਂਗਰਸ ਕਪੂਰਥਲਾ, ਡਾਕਟਰ ਵੇਦ ਪ੍ਰਕਾਸ਼ ਜਨਰਲ ਸੈਕਟਰੀ ਬਲਾਕ ਕਾਂਗਰਸ ਕਮੇਟੀ ਕਪੂਰਥਲਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ, ਜਗਤਾਰ ਸਿੰਘ ਸਾਬਕਾ ਸਰਪੰਚ, ਅਭੀ ਬਿਹਾਰੀਪੁਰ, ਅਵਤਾਰ ਸਿੰਘ, ਗੁਰਸ਼ਰਨ ਸਿੰਘ, ਰੋਹਿਤ ਸਿੱਧੂ ਨੇ ਚੱਬੇਵਾਲ ਹਲਕਾ ਵਾਸੀਆਂ ਨੂੰ ਕਾਂਗਰਸ ਦੇ ਹੱਕ ਚ ਵੱਧ ਚੜਕੇ ਵੋਟਾਂ ਪਾਉਣ ਦੀ ਅਪੀਲ ਕੀਤੀ।  

LEAVE A REPLY

Please enter your comment!
Please enter your name here