Wednesday, November 4, 2026
Home National ਦੋ ਚਾਂਦੀ ਦੇ ਤਗ਼ਮੇ ਜਿੱਤ ਕੇ ਸ੍ਰੀਹਰੀ ਬਣਿਆ ਪਹਿਲਾ ਭਾਰਤੀ ਤੈਰਾਕ

ਦੋ ਚਾਂਦੀ ਦੇ ਤਗ਼ਮੇ ਜਿੱਤ ਕੇ ਸ੍ਰੀਹਰੀ ਬਣਿਆ ਪਹਿਲਾ ਭਾਰਤੀ ਤੈਰਾਕ

 ਅਹਿਮਦਾਬਾਦ (ਦ ਸਟੈਲਰ ਨਿਊਜ਼)। ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ 11ਵੀਂ ਏਸ਼ਿਆਈ ਐਕੁਐਟਿਕਸ ਚੈਂਪੀਅਨਸ਼ਿਪ ਚ 200 ਮੀਟਰ ਫ੍ਰੀ-ਸਟਾਈਲ ਅਤੇ 50 ਮੀਟਰ ਬੈਕਸਟਰੋਕ ਈਵੈਂਟ ’ਚ ਚਾਂਦੀ ਦੇ ਤਗ਼ਮੇ ਜਿੱਤੇ। ਉਹ ਟੂਰਨਾਮੈਂਟ ਦੇ ਇੱਕੋ ਸੈਸ਼ਨ ’ਚ ਦੋ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਤੈਰਾਕ ਬਣ ਗਿਆ ਹੈ। ਭਾਰਤ ਨੇ ਇਸ ਉਪ ਮਹਾਂਦੀਪੀ ਟੂਰਨਾਮੈਂਟ ’ਚ 16 ਵਰ੍ਹਿਆਂ ’ਚ ਪਹਿਲੀ ਵਾਰ ਤਗਮਾ ਜਿੱਤਿਆ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਸ੍ਰੀਹਰੀ ਨੇ 200 ਮੀਟਰ ਫ੍ਰੀ-ਸਟਾਈਲ ’ਚ 1 ਮਿੰਟ 48.47 ਸਕਿੰਟਾਂ ਚ ਤੈਅ ਕੀਤੀ ਹੈ।

LEAVE A REPLY

Please enter your comment!
Please enter your name here