Saturday, October 10, 2026
Home Hoshiarpur ਸਹਿਜਯੋਗ ਧਿਆਨ ਕੇਦਰ ਸੰਸਥਾਂ ਵੱਲੋ ਸਿਵਲ ਹਸਪਤਾਲ ਕੈਂਪ ਲਗਾਇਆ

ਸਹਿਜਯੋਗ ਧਿਆਨ ਕੇਦਰ ਸੰਸਥਾਂ ਵੱਲੋ ਸਿਵਲ ਹਸਪਤਾਲ ਕੈਂਪ ਲਗਾਇਆ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਹਿਯੋਗ ਧਿਆਨ ਕੇਦਰ ਸੰਸਥਾਂ ਹੁਸ਼ਿਆਰਪੁਰ ਦੁਆਰਾ ਇਕ ਵਿਸ਼ੇਸ਼ ਤਿਨ ਦਿਨਾਂ ਕੈਪ ਸਰਕਾਰੀ ਨਰਸਿੰਗ ਸਿਖਲਾਈ ਕੇਦਰ ਸਿਵਲ ਹਸਪਤਾਲ ਵਿਖੇ ਡਾ ਸੂਜਨ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਧਿਆਨ ਵਿੱਚ ਸੰਸਥਾਂ ਦੇ ਮੈਬਰ ਵਲੋ ਧਿਆਨ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਇਨਸਾਨ ਕਿਸ ਤਰਾਂ ਆਪਣੇ ਅੰਦਰੂਨੀ ਉਰਜਾਂ ਸ਼ਕਤੀ ਦਾ ਯੋਗ ਉਸ ਪਰਮ ਸ਼ਕਤੀ ਨਾਲ ਹੁੰਦਾ ਹੈ ਜੋ ਸਾਨੂੰ ਅਨੰਦਮਈ ਅਵਸਥਾਂ ਦਾ ਅਹਿਸਾਸ ਕਰਵਾਉਣ ਹੈ। ਇਸ ਕੈਂਪ ਵਿਚ ਸੰਸਥਾਂ ਦੀਆ ਵਿਦਿਆਰਥਣਾਂ ਤੇ ਅਧਿਆਪਕਾ ਨੇ ਅਨੰਦਮਈ ਵਰਤਮਾਨ ਵਿਚ ਭਾਗ ਲਿਆ ਅਤੇ ਆਪਣੇ ਆਪ ਨੂੰ ਤਨਾਅ ਮੁੱਕਤ ਮਹਿਸੂਸ ਕੀਤਾ।

Advertisements

ਹੋਰ ਜਾਣਕਾਰੀ ਦਿੰਦੇ ਹੋਏ ਸੰਸਥਾਂ ਵੱਲੋ ਦੱਸਿਆ ਗਿਆ ਕਿ ਸਹਿਜਯੋਗ ਧਿਆਨ ਪ੍ਰਸਿੱਧ ਸ੍ਰੀ ਮਾਤਾ ਨਿਰਮਲਾ  ਦੇਵੀ ਵੱਲੋ 1970 ਵਿੱਚ ਸ਼ੁਰੂ ਕੀਤਾ ਸੀ ਜੋ ਅੱਜ ਵੀ 150 ਦੇਸ਼ਾ ਵਿੱਚ ਇਸ ਦੀਆਂ ਸਖਾਵਾਂ ਤੇ ਲੋਕਾਂ ਨੂੰ ਸਹਿਜਯੋਗ ਨਾਲ ਅਨੰਦ ਤੇ ਤਨਾਅ ਮੁੱਕਤ ਜਿਉਣ ਦਾ ਤਰੀਕਾ ਸੋਖਾ ਰਿਹਾ ਹੈ । ਸਹਿਜਯੋਗ ਸੰਸਥਾਂ ਸਮਾਜ ਵਿੱਚ ਮੁੱਫਤ ਸੇਵਾਵਾਂ ਦੇ ਰਿਹਾ ਹੈ ।  ਇਸ ਮੋਕੇ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੋਰ ਵੱਲੋ ਸੰਸਥਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here