Monday, November 2, 2026
Home Hoshiarpur ਹੁਣ ਤੱਕ ਲਏ 13710 ਸੈਂਪਲਾਂ ਚੋਂ 12896 ਨੈਗਟਿਵ, 611 ਦੀ ਰਿਪੋਟ ਦਾ...

ਹੁਣ ਤੱਕ ਲਏ 13710 ਸੈਂਪਲਾਂ ਚੋਂ 12896 ਨੈਗਟਿਵ, 611 ਦੀ ਰਿਪੋਟ ਦਾ ਇੰਤਜਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 349 ਸੈਪਲ ਲੈਣ ਅਤੇ 376 ਸੈਪਲਾਂ ਦੀ ਲੈਬ ਤੋਂ ਪ੍ਰਾਪਤ ਰਿਪੋਟ ਤੇ ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 13710 ਹੋ ਗਈ ਹੈ, ਤੇ 12896 ਨੈਗਟਿਵ ਅਤੇ 611 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਪਾਜੇਟਿਵ ਮਰੀਜਾਂ ਦੀ ਗਿਣਤੀ 188 ਹੋ ਗਈ ਹੈ ।

Advertisements

28 ਸੈਪਲ ਇੰਵੈਲਡ ਹਨ, 6 ਦੀ ਮੌਤ ਤੇ,  ਐਕਟਿਵ 19 ਕੇਸ ਹਨ ਤੇ 163 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁੱਕੇ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਂਝੀ ਕੀਤੀ । ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।  

LEAVE A REPLY

Please enter your comment!
Please enter your name here