
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੁਰਦੁਆਰਾ ਸ਼੍ਰੀ ਕਲਗ਼ੀਧਰ ਚਰਨਪਾਵਨ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਗੋਕਲ ਨਗਰ ਨਿਵਾਸੀ ਇਕ ਜਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਗੁਰਦੁਆਰਾ ਸਾਹਿਬ ਦੇ ਸਟਾਫ਼ ਤੇ ਮੈਨੇਜਰ ਬਲਦੇਵ ਸਿੰਘ, ਹੈੱਡ ਗ੍ਰੰਥੀ ਕੁਲਦੀਪ ਸਿੰਘ ਆਦਿ ਨੇ ਰਲ ਕੇ ਕੀਤਾ ਅਤੇ ਲੜਕੀ ਦੇ ਵਿਆਹ ਤੇ ਚਾਹ ਅਤੇ ਲੰਗਰ ਵੀ ਆਯੋਜਿਤ ਕੀਤਾ ਗਿਆ।
Advertisements

ਇਸ ਮੌਕੇ ਤੇ ਲੜਕੀ ਨੂੰ ਬਿਸਤਰ, ਸੂਟ ਅਤੇ ਬਰਤਨ ਵੀ ਦਿੱਤੇ ਗਏ ।











