ਸਾਈਂ ਕਰਾਟੇ ਕਲੱਬ ਦੇ ਹੋਣਹਾਰ ਖਿਡਾਰੀ ਅੰਮਿਤ੍ਰਸਰ ਵਿਖੇ ਹੋਏ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਮਾਜ ਸੇਵੀ ਸੰਜੇ ਸ਼ਰਮਾ ਦੀ ਪ੍ਰਧਾਨਗੀ ਵਿੱਚ ਅਤੇ ਕੋਚ ਤਜਿੰਦਰ ਸਿੰਘ ਦੀ ਮਿਹਨਤ ਦੇ ਕਾਰਨ ਸਾਈਂ ਕਰਾਟੇ ਕਲੱਬ ਦੇ ਹੋਣਹਾਰ ਖਿਡਾਰੀ ਸ਼੍ਰੀ ਅੰਮਿਤ੍ਰਸਰ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਨਿਵਾਸ ਲਈ ਰਵਾਨਾ ਹੋਏ, ਜਿੱਥੇ ਸੱਭ ਖਿਡਾਰੀ ਆਪਣੇ ਅਗਲੇ ਪੜਾਅ ਬਲੈਕ ਬੈਲਟ ਅਤੇ ਰੈਫਰੀ ਸੈਮੀਨਾਰ ਦੀ ਦਾਅਵੇਦਾਰੀ ਪੇਸ਼ ਕਰਨਗੇ।

Advertisements

ਇਸ ਮੌਕੇ ਸੰਜੇ ਸ਼ਰਮਾ ਜੀ ਨੇ ਸੱਭ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਹਨਾਂ ਨਾਲ ਸਾਹਿਲ ਤਿਵਾਰੀ ਅਤੇ ਅਮਰਦੀਪ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here