ਸ਼ਹੀਦਾਂ ਦੀ ਯਾਦ ਵਿੱਚ ਕੱਢਿਆ ਗਿਆ ਵਿਸ਼ਾਲ ਮਸ਼ਾਲ ਅਤੇ ਕੈਂਡਲ ਮਾਰਚ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਅੱਜ ਭੰਗਾਲੇ ਵਿਖ਼ੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਮੁਕੇਰੀਆਂ ਦੀ ਇਕਾਯੀ ਵਲੋਂ ਪੁਲਵਾਮਾ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਸਰਦਾਰ ਜਸਵੰਤ ਸਿੰਘ ਰੰਧਾਵਾ, ਇੰਦਰਜੀਤ ਸਿੰਘ ਖਾਲਸਾ, ਸਤਨਾਮ ਸਿੰਘ ਚੀਮਾ ਦੀ ਅਗਵਾਈ ਵਿਚ ਵਿਸ਼ਾਲ ਮਸ਼ਾਲ ਅਤੇ ਕੈਂਡਲ ਮਾਰਚ ਕੱਢਿਆ ਗਿਆ, ਜਿਸ ਵਿੱਚ ਸਰਪੰਚ ਅਸ਼ੋਕ ਕੁਮਾਰ ਜੰਡਵਾਲ, ਨਰੋਤਮ ਸਿੰਘ ਸਾਬਾ, ਸੁਖਵੰਤ ਸਿੰਘ, ਕਿਸਾਨ ਆਗੂ ਮਨਜੀਤ ਸਿੰਘ ਮਹਿਮੂਦਪੁਰ, ਸਰਪੰਚ ਦਿਲਬਾਗ਼ ਸਿੰਘ, ਗੁਰਜੀਵਨ ਸਿੰਘ ਰਵਿੰਦਰ ਸਿੰਘ, ਇਕਨਾਮ ਸਿੰਘ, ਲੰਬਰਦਾਰ ਪ੍ਰਸ਼ੋਤਮ ਸਿੰਘ, ਮੋਹਨ ਸਿੰਘ, ਸਰਪੰਚ ਸੁਰਿੰਦਰ ਸਿੱਕਾ, ਰਤਨ ਸਿੰਘ ਰੰਗਾਂ, ਜਤਿੰਦਰ ਕੁਮਾਰ ਨੱਥੂਵਾਲ, ਬਲਦੇਵ ਸਿੰਘ, ਕਿਸ਼ੋਰ ਕੁਮਾਰ, ਸਨੀ ਜਰਿਆਲ, ਜਰਿਆਲ, ਹਰਸਿਮਰਨ ਸਿੰਘ, ਹਰਪ੍ਰੀਤ ਸਿੰਘ ਕੋਟਲੀ, ਰਾਹੁਲ ਰੰਗਾਂ ਸਤਨਾਮ ਸਿੰਘ, ਰਾਮਲਾਲ, ਪਵਨ ਆਲੋਭੱਟੀ, ਰਾਮਸਰੂਪ ਆਦਿ ਮੌਜੂਦ ਸਨ।

Advertisements

LEAVE A REPLY

Please enter your comment!
Please enter your name here