Friday, October 30, 2026
Home International ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਫੇਰੀ ਨੂੰ ਦੱਸਿਆ ਯਾਦਗਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਫੇਰੀ ਨੂੰ ਦੱਸਿਆ ਯਾਦਗਾਰ

ਪੈਰਿਸ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਫਰਾਂਸ ਫੇਰੀ ਨੂੰ ਯਾਦਗਾਰ ਕਰਾਰ ਦਿੱਤਾ ਅਤੇ ਕਿਹਾ ਕਿ ਬੈਸਟਿਲ ਡੇਅ ਪਰੇਡ ਵਿੱਚ ਭਾਰਤੀ ਟੁਕੜੀ ਨੂੰ ਹਿੱਸਾ ਲੈਂਦਿਆਂ ਦੇਖਣਾ ਸ਼ਾਨਦਾਰ ਸੀ।

Advertisements

ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ ਤੇ ਫਰਾਂਸ ਦੇ 2 ਦਿਨਾਂ ਅਧਿਕਾਰਤ ਦੌਰੇ ਤੇ ਸਨ। ਇਸ ਦੌਰੇ ਤੋਂ ਬਾਅਦ ਪੀਐੱਮ ਮੋਦੀ ਸੰਯੁਕਤ ਅਰਬ ਅਮੀਰਾਤ ਦੇ ਇੱਕ ਦਿਨਾਂ ਦੌਰੇ ਲਈ ਰਵਾਨਾ ਹੋ ਗਏ।

LEAVE A REPLY

Please enter your comment!
Please enter your name here