Tuesday, October 20, 2026
Home Hoshiarpur ਸੁਖਵਿੰਦਰ ਮੰਡੇਵਰ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ

ਸੁਖਵਿੰਦਰ ਮੰਡੇਵਰ ਨੂੰ ਵਿਸ਼ੇਸ਼ ਐਵਾਰਡ ਨਾਲ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੁਖਵਿੰਦਰ ਸਿੰਘ ਮੰਡੇਵਰ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸੂਬਾ ਜਨਰਲ ਸਕੱਤਰ ਜੋ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਪ੍ਰਾਂਤ ਦੇ ਜਨਰਲ ਸਕੱਤਰ ਬਹੁਤ ਵੱਡੇ ਅੰਤਰ ਨਾਲ ਜਿੱਤੇ ਹਨ। ਉਹਨਾਂ ਨੂੰ ਸੈਣੀ ਭਵਨ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਲਵੰਤ ਸਿੰਘ ਸੈਣੀ ਅਤੇ ਬਾਕੀ ਬੁਲਾਰਿਆਂ ਵਲੋਂ ਕਿਹਾ ਗਿਆ ਕਿ ਸੈਣੀ ਕੌਮ ਹਰ ਖੇਤਰ ਵਿਚ ਮੱਲਾ ਮਾਰ ਰਹੀ ਹੈ ਜੋ ਕਿ ਆਉਣ ਵਾਲੇ ਸਮੇਂ ਲਈਂ ਬਹੁਤ ਵੱਡੀ ਗੱਲ ਹੈ। ਇਸ ਮੌਕੇ ਸੈਣੀ ਜਾਗ੍ਰਿਤੀ ਮੰਚ ਦੀ ਪੂਰੀ ਟੀਮ ਜਿਸ ਵਿਚ ਪ੍ਰਧਾਨ ਕੁਲਵੰਤ ਸਿੰਘ ਸੈਣੀ, ਹਰਮੇਲ ਸਿੰਘ ਸੈਣੀ, ਪ੍ਰਧਾਨ ਸੈਣੀ ਇੰਟਰਨੈਸ਼ਨਲ ਸੈਣੀ ਸੰਸਥਾ ਗੜ੍ਹਸ਼ੰਕਰ, ਸੁਖਵਿੰਦਰ ਸਿੰਘ ਧਾਵਾ ਪੱਤਰਕਾਰ ਓੜਾਪੜ ਨਵਾਂਸ਼ਹਿਰ ਅਤੇ ਪ੍ਰਧਾਨ ਸਹਿਕਾਰੀ ਸਭਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੰਦੀਪ ਸੈਣੀ ਚੇਅਰਮੈਨ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ, ਕਰਮਜੀਤ ਕੌਰ ਚੇਅਰਮੈਨ ਯੋਜਨਾ ਬੋਰਡ ਹੁਸ਼ਿਆਰਪੁਰ ਅਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।

Advertisements

ਸੈਣੀ ਜਾਗ੍ਰਿਤੀ ਮੰਚ ਦੀ ਟੀਮ ਵਿਚ ਪ੍ਰੇਮ ਸੈਣੀ ਜ਼ਿਲ੍ਹਾ ਪ੍ਰਧਾਨ, ਪ੍ਰਭਜੋਤ ਸਿੰਘ ਯੂਥ ਪ੍ਰਧਾਨ ਪੰਜਾਬ, ਕਿਰਪਾਲ ਸਿੰਘ ਪਾਲੀ ਯੂਥ ਪ੍ਰਧਾਨ ਜ਼ਿਲ੍ਹਾ ਹੁਸ਼ਿਆਰਪੁਰ, ਪ੍ਰੇਮ ਸੈਣੀ ਨਾਈਸ ਕੰਪਿਊਟਰ, ਬੀਬੀ ਸੁਰਿੰਦਰਪਾਲ ਕੌਰ ਸੈਣੀ ਇਸਤਰੀ ਵਿੰਗ ਪੰਜਾਬ, ਸੁਰਿੰਦਰ ਸਿੰਘ ਸੈਣੀ ਬਿਲਾਸਪੁਰ, ਹਰਵਿੰਦਰ ਸਿੰਘ ਸੈਣੀ ਏਕਮ ਇੰਜਨੀਅਰਿੰਗ, ਤਰਲੋਚਨ ਸੈਣੀ ਪ੍ਰਧਾਨ ਸੈਣੀ ਭਵਨ, ਅਮਰਜੀਤ ਸਿੰਘ ਸਰਪੰਚ ਮਾਣਕਢੇਰੀ, ਸੋਹਣ ਸਿੰਘ ਮਾਣਕਢੇਰੀ, ਮਨਜਿੰਦਰ ਸਿੰਘ ਕਸਬਾ, ਵਿਨੋਦ ਸੈਣੀ, ਭੁਪਿੰਦਰ ਸੈਣੀ, ਹਰਿੰਦਰ ਸੈਣੀ, ਹਰਮਿੰਦਰ ਸਿੰਘ ਸੈਣੀ, ਚਰਨਜੀਤ ਸੈਣੀ, ਸੁਰਿੰਦਰਪਾਲ ਕੌਰ ਸੈਣੀ ਪੰਜਾਬ ਪ੍ਰਧਾਨ ਮਹਿਲਾ ਵਿੰਗ, ਨਿਰਮਲ ਸਿੰਘ ਸੈਣੀ, ਚੌਧਰੀ. ਸੀਤਾ ਰਾਮ ਸੈਣੀ, ਹਰੀ ਰਾਮ ਸੈਣੀ, ਕ੍ਰਿਸ਼ਨ ਸੈਣੀ, ਡਾ.ਸਤਪਾਲ ਪਨੇਸਰ, ਡਾ.ਨਿਸ਼ਾ ਪਨੇਸਰ, ਕਰਮਜੀਤ ਕੌਰ, ਓਕਾਂਰ ਸਿੰਘ, ਬਲਦੇਵ ਸਿੰਘ ਸੈਣੀ ਜੱਲੋਵਾਲ, ਸੀਤਲ ਸਿੰਘ, ਕੇਹਰ ਸਿੰਘ ਜੱਲੋਵਾਲ, ਸੁਰਿੰਦਰ ਸਿੰਘ ਜੱਲੋਵਾਲ, ਬਲਜੀਤ ਸਿੰਘ ਸਰਪੰਚ ਜੱਲੋਵਾਲ, ਦਲਜੀਤ ਸਿੰਘ ਕਾਲਾ ਜੱਲੋਵਾਲ, ਕਰਮਜੀਤ ਕੌਰ, ਸੈਣੀ, ਮਨਜੀਤ ਸਿੰਘ ਸੈਣੀ, ਹਰਪਾਲ ਸਿੰਘ ਸੈਣੀ, ਗੁਰਦੀਪ ਸਿੰਘ ਸੈਣੀ ਖਨੂਰ, ਹਰਜਿੰਦਰ ਕੌਰ ਖਨੂਰ,ਚਮਨ ਲਾਲ ਸੈਣੀ ਮੈਂਬਰ ਸੈਣੀ ਭਵਨ, ਜਗਤਾਰ ਸਿੰਘ ਸੈਣੀ ਪੰਚ ਨੰਗਲ ਸ਼ਹੀਦਾਂ, ਰੋਸ਼ਨ ਲਾਲ ਸੈਣੀ ਨੰਗਲ ਸ਼ਹੀਦਾਂ, ਜਰਨੈਲ ਸਿੰਘ ਸਰਪੰਚ ਕੁਰਾਲਾ ਕਲਾਂ, ਤਜਿੰਦਰ ਸਿੰਘ ਕੁਰਾਲਾ ਕਲਾਂ, ਮਾਸਟਰ ਬੁੱਧ ਰਾਮ ਕੁਰਾਲਾ ਕਲਾਂ, ਭੁਪਿੰਦਰ ਸਿੰਘ ਕੁਰਾਲਾ ਕਲਾਂ, ਮੋਹਨ ਲਾਲ ਪੰਚ ਕੁਰਾਲਾ ਕਲਾਂ, ਇੰਦਰਪ੍ਰੀਤ ਸਿੰਘ ਬੱਬੂ ਕੁਰਾਲਾ ਕਲਾਂ, ਗੁਰਮਿੰਦਰ ਸਿੰਘ ਸਰਪੰਚ ਮੂਨਕ ਕਲਾਂ, ਸਰਬਜੀਤ ਸਿੰਘ ਖੁਣ-ਖੁਣ ਕੇ ਅਵਤਾਰ ਸੈਣੀ ਪ੍ਰਤਾਪ ਫਿਊਲਜ਼, ਅਰਵਿੰਦ ਸੈਣੀ ਰੋਮੀ, ਮੰਗਤ ਰਾਮ ਸੈਣੀ ਮੰਗੀ, ਪਿਆਰੇ ਲਾਲ ਸੈਣੀ, ਹਰਭਜਨ ਸਿੰਘ ਸੈਣੀ, ਚੌਧਰੀ ਬਚਨ ਸੈਣੀ, ਅਸ਼ਵਨੀ ਵਿੱਗ, ਵਰੁਣ ਐਰੀ, ਅਮਰਜੀਤ ਸਿੰਘ ਮੋਨਾ ਕਲਾਂ, ਰਾਜਨ ਸੈਣੀ, ਡਿੰਪਲ ਸੈਣੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here