Tuesday, October 20, 2026
Home Latest ਕਾਰ ਪਾਰਕ ਕਰਦੇ ਸਮੇਂ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਦੀ...

ਕਾਰ ਪਾਰਕ ਕਰਦੇ ਸਮੇਂ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੁਲਿਸ ਮੁਲਾਜ਼ਮ ਦੀ ਹੋਈ ਮੌਤ

ਡਲਹੌਜ਼ੀ (ਦ ਸਟੈਲਰ ਨਿਊਜ਼)। ਡਲਹੌਜ਼ੀ ਦੇ ਖਜੀਅਰ ਵਿੱਚ ਕਾਰ ਪਾਰਕ ਕਰਦੇ ਸਮੇਂ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮੌਤ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨ ਪਰਿਵਾਰ ਨਾਲ ਪਹਾੜਾਂ ਤੇ ਘੁੰਮਣ ਗਿਆ ਹੋਇਆ ਸੀ ਤੇ ਉਹ ਗੁਰਦਾਸਪੁਰ ਵਿੱਚ ਪੁਲਿਸ ਕੰਟਰੋਲ ਰੂਮ ਵਿੱਚ ਤਾਇਨਾਤ ਸੀ।

Advertisements

ਜਾਣਕਾਰੀ ਮੁਤਾਬਕ ਖੱਜਿਆਰ ਰੋਡ ਤੇ ਟ੍ਰੈਫਿਕ ਜਾਮ ਨੂੰ ਦੇਖਦਿਆਂ ਰਮਨ ਨੇ ਪਰਿਵਾਰ ਨੂੰ ਪੈਦਲ ਚੱਲਣ ਲਈ ਕਿਹਾ ਅਤੇ ਖੁਦ ਕਾਰ ਵਿੱਚ ਬੈਠ ਕੇ ਕਾਰ ਪਾਰਕ ਕਰਨ ਲੱਗਾ ਤੇ ਉਸ ਨਾਲ ਇਹ ਹਾਦਸਾ ਵਾਪਰ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

LEAVE A REPLY

Please enter your comment!
Please enter your name here