Saturday, October 31, 2026
Home Hoshiarpur ਤਨਿਸ਼ ਵਲੋਂ ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ ਵਿੱਚੋਂ 96 ਪ੍ਰਤੀਸ਼ਤ ਨੰਬਰ ਲੈਣ ਨੇ...

ਤਨਿਸ਼ ਵਲੋਂ ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ ਵਿੱਚੋਂ 96 ਪ੍ਰਤੀਸ਼ਤ ਨੰਬਰ ਲੈਣ ਨੇ ਤੀਕਸ਼ਨ ਸੂਦ ਨੇ ਕੀਤਾ ਸਨਮਾਨਿਤ 

ਹੁਸ਼ਿਆਰਪੁਰ। (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।   ਸਾਬਕਾ ਕੈਬਿਨੇਟ ਮੰਤਰੀ ਤੀਕਸ਼ਨ ਸੂਦ ਨੇ ਆਪਣੇ ਗ੍ਿਰਹ ਵਖੇ ਸੀ.ਬੀ.ਐਸ.ਈ ਦਸਵੀਂ ਦੀ ਪ੍ਰੀਖਆਿ ਵਿਚੋਂ ਤਨਿਸ਼ ਗੁਪਤਾ ਪੁੱਤਰ ਦਰਪਨ ਗੁਪਤਾ ਵੱਲੋਂ 500 ਵਿੱਚੋਂ 484 (96.8 ਪ੍ਰਤੀਸ਼ਤ) ਨੰਬਰ ਲੈ ਕੇ ਪਾਸ ਹੋਣ ਤੇ ਤਨਸ਼ਿ ਗੁਪਤਾ ਉਸਦੇ ਪਤਾ ਦਰਪਨ ਗੁਪਤਾ ਅਤੇ ਮਾਤਾ ਆਰਤੀ ਗੁਪਤਾ ਨੂੰ ਵਧਾਈ ਦਿੱਤੀ। ਉਹਨਾਂ ਦਾ ਸਨਮਾਨ ਕੀਤਾ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ, ਕੌਂਸ਼ਲਰ ਸੁਰੇਸ਼ ਭਾਟੀਆ ਬਟੂ, ਅਸ਼ੋਕ ਕੁਮਾਰ, ਨੇਤਰ ਚੰਦ ਬੱਬੀ, ਬਾਬਾ ਰਾਮ ਮੂਰਤੀ, ਯਸ਼ਪਾਲ ਸ਼ਰਮਾ, ਰਾਮਦੇਵ ਯਾਦਵ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।

Advertisements

LEAVE A REPLY

Please enter your comment!
Please enter your name here