ਮਰੂਲਾ ਹਾਜੀਪੁਰ ਦੇ ਜੈਲ ਸਿੰਘ ਨੂੰ ਯੂਥ ਪਾਵਰ ਗਰੁੱਪ ਵੱਲੋ 15,000 ਰੁਪਏ ਦੀ ਦਿੱਤੀ ਮਦਦ

ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਸੇਵਾ ਯੂਥ ਪਾਵਰ ਗਰੂਪ ਮੁਕੇਰੀਆਂ ਵੱਲੋ ਜੈਲ ਸਿੰਘ ਦੇ ਪਰਿਵਾਰ ਨੂੰ ਦੀਤੀ ਗਈ ਕੂਝ ਦਿਨ ਪਹਿਲਾ ਇਸ ਬਚੇ ਦਾ ਐਕਸੀਡੇਟ ਹੋ ਗਿਆ ਸੀ ਤੇ ਇਸ ਦੌਰਾਨ ਇਕ ਮੂੰਡਾ ਮੌਕੇ ਤੇ ਖਤਮ ਹੋ ਗਿਆ ਸੀ ਤੇ ਪਰਨਵ ਹੋਸਪੀਟਲ ਮੂਕੇਰੀਆ ਵਿਚ ਇਸ ਬਚੇ ਨੂੰ ਦਾਖਿਲ ਕਰਵਾਇਆ ਗਿਆ ਤੇ ਬਹੁਤ ਸਾਰੇ ਦਾਨੀ ਵੀਰ ਅਤੇ ਸਸਥਾਵਾ ਨੇ ਮਦਦ ਕੀਤੀ ਇਸ ਪਰਿਵਾਰ ਦੀ ਯੂਥ ਪਾਵਰ ਗਰੁਪ ਦੀ ਟੀਮ ਵਲੋ ਵੀ 15000 ਰੁਪਏ ਦੀ ਮਦਦ ਕਰ ਇਸ ਪਰਿਵਾਰ ਦਾ ਸਾਥ ਦਿੱਤਾ। ਯੂਥ ਪਾਵਰ ਗਰੂਪ ਮਸੀਹਾ ਬਣਦਾ ਜਾ ਰਿਹਾ ਗਰੀਬਾ ਲਈ ਤੇ ਮਦਦ ਦੀ ਮਿਸਾਲ ਵੀ ਬਣਦਾ ਜਾ ਰਿਹਾ ਹੈ।

Advertisements

ਹਸਪਤਾਲ ਤੋਂ ਛੁੱਟੀ ਮਿਲਣ ਤੋਂ ਪਹਿਲਾਂ ਟੀਮ ਮੈਂਬਰ ਗੋਤਮ ਸਿੰਘ ਢਾਲਾਂ ਨੇ ਕਿਹਾ ਕੀ ਅਸੀਂ ਬਹੂਤ ਧੰਨਵਾਦੀ ਹਾ ਹਸਪਤਾਲ ਵਾਲੇਆਂ ਦਾ ਜਿਹਨਾਂ ਨੇ ਇਸ ਲੜਕੇ ਦੇ ਇਲਾਜ਼ ਦੇ ਪੈਸੇ ਸੇਵਾ ਦੀ ਤਰਾਂ ਹੀ ਲਏ ਨੇ ਤੇ ਅਸੀਂ ਧੰਨਵਾਦ ਕਰਦੇ ਹਸਪਤਾਲ ਦੇ ਆਊਨਰ ਡਾਕਟਰ ਸਾਹਬ ਜੀ ਦਾ ਤੇ ਇਸ ਗਰੁੱਪ ਨੂੰ ਚਲਾਉਣ ਵਾਲੇ ਨਰਿੰਦਰ ਖੀਜਰਪੁਰ ਦੇ ਨਾਲ ਕੰਮ ਕਰਨ ਦਾ ਹਰ ਇਕ ਵੀਰ ਆਪਣੀ ਸੋਚ ਵਿਚ ਪਰਿਵਰਤਨ ਲਿਆ ਰਿਹਾ ਹੈ। ਇਸ ਮੌਕੇ ਤੇ ਮੌਜੂਦ ਸੂਖੀ ਖਿੱਜਰਪੁਰ ਗੋਰੁ ਖ਼ਿਜਰਪੁਰ ਅੱਤੇ ਸਰਪੰਚ ਮਰੁਲਾ ਦੁਆਰਾ ਦਾਨੀ ਸਜਣਾ ਦਾ ਧੰਨਵਾਦ ਕੀਤਾ। ਅਸੀਂ ਆਸ ਕਰਦੇ ਹਾਂ ਚਗੇ ਮੰਨ ਸੋਚ ਵਾਲੇ ਨੌਜਵਾਨ ਸਾਡੇ ਨਾਲ ਜਰੂਰ ਜੂੜਨਗੇ।

LEAVE A REPLY

Please enter your comment!
Please enter your name here