Monday, November 2, 2026
Home Hoshiarpur 27 ਅਕਤੂਬਰ ਨੂੰ ਨਰਾਇਣ ਨਗਰ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

27 ਅਕਤੂਬਰ ਨੂੰ ਨਰਾਇਣ ਨਗਰ ਫੀਡਰ ਦੀ ਬਿਜਲੀ ਸਪਲਾਈ ਰਹੇਗੀ ਬੰਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 27 ਅਕਤੂਬਰ ਨੂੰ 66 ਕੇ.ਵੀ. ਸਾਧੂ ਆਸ਼ਰਮ ਤੋਂ ਚਲਦੇ 11 ਕੇ.ਵੀ. ਨਰਾਇਣ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਨਾਲ ਬਹਾਦੁਰਪੁਰ, ਨਰਾਇਣ ਨਗਰ, ਸੂਰਜ ਨਗਰ, ਪੰਜ ਪਿੱਪਲੀ ਮੁਹੱਲਾ, ਬੀਰਬਲ ਨਗਰ ਅਤੇ ਨਾਲ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here