Tuesday, November 3, 2026
Home Hoshiarpur ਸਿਵਲ ਸਰਜਨ ਵਿੱਚ 31 ਸਾਲ ਦੀ ਸੇਵਾ ਉਪਰੰਤ ਯਸ਼ਪਾਲ ਨੂੰ ਸਟਾਫ ਨੇ...

ਸਿਵਲ ਸਰਜਨ ਵਿੱਚ 31 ਸਾਲ ਦੀ ਸੇਵਾ ਉਪਰੰਤ ਯਸ਼ਪਾਲ ਨੂੰ ਸਟਾਫ ਨੇ ਦਿੱਤੀ ਨਿੱਘੀ ਵਿਦਾਇਗੀ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। 31 ਸਾਲ ਦੀ ਸੇਵਾ ਕਰਨ ਉਪਰੰਤ  ਯਸ਼ਪਾਲ ਦੀ ਵਿਦਾਇਗੀ ਮੋਕੇ ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ ਵੱਲੋ ਨਿੱਘੀ ਵਿਦਾਇਗੀ ਦਿੱਤੀ  ਗਈ।  ਵਿਭਾਗ ਵਿੱਚ ਦਿੱਤੀਆ ਗਈਆ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਸਹਾਇਕ  ਸਿਵਲ ਸਰਜਨ ਡਾ. ਪਵਨ ਕੁਮਾਰ  ਨੇ ਦੱਸਿਆ ਕਿ ਉਹ ਉਹ ਮਿਹਨਤੀ ਇਮਨਾਦਾਰ ਅਤੇ ਆਪਣੇ ਕੰਮ ਪ੍ਰਤੀ ਸਮਰਪਿੱਤ ਰਹੇ  । ਉਹਨਾ  ਰਿਟਾਇਰਮੈਂਟ ਤੋਂ ਬਾਅਦ ਚੰਗੀ ਸਿਹਤ ਅਤੇ ਸਮਾਜ ਪ੍ਰਤੀ ਆਪਣੀਆਂ ਯੋਗਦਾਨ ਦੇਣ ਦੀ ਆਸ ਪ੍ਰਗਟਾਈ ।

Advertisements

ਇਸ ਮੋਕੇ ਡਾ. ਰਜਿੰਦਰ ਰਾਜ, ਡਾ. ਸੇਵਾ ਸਿੰਘ, ਡਾ. ਸੁਨੀਲ ਅਹੀਰ, ਡਾ. ਸੁਲੇਸ਼ ਕੁਮਾਰ,  ਮਾਸ ਮੀਡੀਆਂ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਗੁਰਵਿੰਦਰ ਸ਼ਾਨੇ, ਮਨਿਸਟਰੀਅਲ ਸਟਾਫ ਦੇ ਪ੍ਰਧਾਨ ਨਵਦੀਪ ਲਾਡੀ, ਸੁਪਰਡੈਟ ਰਜਿੰਦਰ ਕੋਰ, ਸੁਖਜਿੰਦਰ ਕੋਰ, ਨਿਰਮਲ ਸਿੰਘ, ਆਸ਼ਾ ਰਾਣੀ, ਮਨਦੀਪ ਕੋਰ,  ਰੁਪਿੰਦਰਜੀਤ ਕੋਰ, ਪਰਮਜੀਤ ਕੋਰ,  ਸਤਪਾਲ,  ਭੁਪਿੰਦਰ ਸਿੰਘ,  ਸੋਮਨਾਥ , ਵੀਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here