Saturday, October 31, 2026
Home Hoshiarpur ਅਕਾਲੀ ਦਲ ਸਰਕਲ ਸਰਹਾਲਾਂ ਕਲਾਂ ਦੇ ਜਥੇਬੰਦਕ ਢਾਂਚੇ ਦਾ ਐਲਾਨ

ਅਕਾਲੀ ਦਲ ਸਰਕਲ ਸਰਹਾਲਾਂ ਕਲਾਂ ਦੇ ਜਥੇਬੰਦਕ ਢਾਂਚੇ ਦਾ ਐਲਾਨ

ਮਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਹਲਕਾ ਚੱਬੇਵਾਲ ਦੇ ਸਰਕਲ ਸਰਹਾਲਾਂ ਕਲਾਂ ਦੇ ਪ੍ਰਧਾਨ ਪ੍ਰਿਸੀਪਲ ਰਛਪਾਲ ਸਿੰਘ ਜਲਵੇੜਾ ਵੱਲੋ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਲ ਸਰਹਾਲਾਂ ਕਲਾਂ ਦੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ।

Advertisements

ਨਵੇ ਬਣਾਏ ਆਹੁਦੇਦਾਰਾਂ ਵਿੱਚ ਬਰਿੰਦਰ ਸਿੰਘ ਜਸਵਾਲ ਨੂੰ ਪੈਟਰਨ, ਮਾ.ਹਰਭਜਨ ਸਿੰਘ ਅਜਨੋਹਾ ਨੂੰ ਸਕੱਤਰ ਜਨਰਲ, ਸਰਵਣ ਸਿੰਘ ਰਸੂਲਪੁਰ,ਸ਼ਵਿੰਦਰ ਸ਼ਰਮਾ ਅਜਨੋਹਾ, ਨਿਰਮਲ ਸਿੰਘ ਨਡਾਲੋ ਨੂੰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਭਾਮ, ਸਰਜਿੰਦਰ ਸਿੰਘ ਦਿਹਾਣਾ, ਦਲਜੀਤ ਸਿੰਘ ਰਹੱਲੀ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬਰਾੜ, ਜਸਵੀਰ ਸਿੰਘ ਭੱਟੀ ਨਡਾਲੋਂ, ਸੁਖਵਿੰਦਰ ਸਿੰਘ ਸਰਹਾਲਾਂ ਕਲਾਂ ਨੂੰ ਜਨਰਲ ਸਕੱਤਰ, ਬਲਵੀਰ ਸਿੰਘ ਬੱਡੋਂ ਨੂੰ ਸਕੱਤਰ, ਰਾਮ ਪ੍ਰਕਾਸ਼ ਦਿਹਾਣਾ, ਜਸਵਿੰਦਰ ਸਿੰਘ ਟੋਡਰਪੁਰ, ਗੁਰਸੇਵਕ ਸਿੰਘ ਭਾਮ ਨੂੰ ਜਥੇਬੰਦਕ ਸਕੱਤਰ, ਜਰਨੈਲ ਸਿੰਘ ਖਾਲਸਾ ਬੱਡੋ ਨੂੰ ਪ੍ਰੈਸ ਸਕੱਤਰ, ਸ਼ਵਿੰਦਰ ਸਿੰਘ ਅਜਨੋਹਾ ਨੂੰ ਖਜਾਨਚੀ, ਗੁਰਪ੍ਰੀਤ ਸਿੰਘ ਡਾਂਡੀਆਂ, ਕੁਲਦੀਪ ਸਿੰਘ ਥੱਪਲ, ਧਰਮਿੰਦਰ ਸਿੰਘ ਠੱਕਰਵਾਲ, ਦਲਜੀਤ ਸਿੰਘ ਰੂਪੋਵਾਲ, ਜਸਵਿੰਦਰ ਸਿੰਘ ਨੰਗਲ ਠੰਡਲ, ਦਵਿੰਦਰ ਸਿੰਘ ਮੋਜੋਮਜਾਰਾ, ਕਮਲਜੀਤ ਸਿੰਘ ਟੋਡਰਪੁਰ, ਰਣਜੀਤ ਸਿੰਘ ਅਜਨੋਹਾ, ਸੁਖਦੇਵ ਸਿੰਘ ਜਾਂਗਣੀਵਾਲ, ਜਸਵੀਰ ਸਿੰਘ ਮੋਜੋਮਜਾਰਾ, ਬਲਵੀਰ ਸਿੰਘ ਨਡਾਲੋ, ਗੁਰਨਾਮ ਸਿੰਘ ਟੋਡਰਪੁਰ, ਤਰਲੋਚਨ ਸਿੰਘ ਰਹੱਲੀ, ਪਰਮਜੀਤ ਸਿੰਘ ਭਾਮ, ਤਰਲੋਚਨ ਸਿੰਘ ਟੋਡਰਪੁਰ, ਦਲਜੀਤ ਸਿੰਘ ਸਰਹਾਲਾਂ ਕਲਾਂ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ।ਇਸ ਮੋਕੇ ਜਥੇਦਾਰ ਪਰਮਜੀਤ ਸਿੰਘ ਪੰਜੋੜ ਜਿਲਾ ਪ੍ਰਧਾਨ ਐਸ.ਸੀ.ਵਿੰਗ, ਸ.ਰਵਿੰਦਰ ਸਿੰਘ ਠੰਡਲ ਮੈਂਬਰ ਕੋਰ ਕਮੇਟੀ, ਜਸਵਿੰਦਰ ਸਿੰਘ ਨੰਗਲ ਠੰਡਲ ਅਤੇ ਗੁਰਪ੍ਰੀਤ ਸਿੰਘ ਡਾਂਡੀਆਂ ਆਦਿ ਹਾਜਰ ਸਨ।

LEAVE A REPLY

Please enter your comment!
Please enter your name here