ਪਿੰਡ ਦਮੁਣਾ ਬਿ੍ਰੰਗਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ ਪ੍ਰਵੀਣ ਸੋਹਲ: ਬਲਾਕ ਤਲਵਾੜਾ ਦੇ  ਪਿੰਡ ਦਮੁਣਾ ਬਿ੍ਰੰਗਲੀ ਵਿਖੇ ਸ੍ਰੀ ਗੁਰੁ ਰਵੀਦਾਸ ਵੈਲਫੇਅਰ ਸੋਸਾਇਟੀ ਵਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 644 ਵਾਂ ਪ੍ਰਕਾਸ਼ ਉਤਸਵ  ਧੁਮ ਧਾਮ ਨਾਲ ਮਨਾਇਆ ਗਿਆ । 

Advertisements

ਸਵੇਰੇ ਪਹਿਲੇ ਪਾਠੀ ਸਵਰਨ ਸਿੰਘ ਵੱਲੋਂ  ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਭੋਗ ਪਾਏ ਗਏ, ਉਸ ਤੋਂ ਬਾਅਦ ਸਤੀਸ਼ ਬਿੱਟੀ ਨੇ  ਭਜਨਾ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਤੇ ਪ੍ਰਬੰਧਕਾਂ ਨੇ  ਸਿਰੋਪਾ ਦੇ ਸਨਮਾਨਿਤ ਕੀਤਾ ਗਿਆ। ਅਤੇ ਗੁਰੂ ਘਰ ਵਿੱਚ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਗਿਆ।   

ਇਸ ਪਵਿੱਤਰ ਦਿਹਾੜੇ ਤੇ ਪ੍ਰਧਾਨ ਗੁਰਦਾਸ ਰਾਮ, ਵਾਇ ਸ ਪ੍ਰਧਾਨ  ਨੇ ਪੰਡਾਲ ਵਿੱਚ ਬੈਠਿਆਂ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਗੁਰਦਾਸ ਰਾਮ ,ਰਣਜੀਤ ਸਿੰਘ , ਡਾਕਟਰ ਮਨਜੀਤ ਭਾਟੀਆ,ਸਰਿਤਾ ਦੇਵੀ,ਜੋਗਿੰਦਰ ਸਿੰਘ ,ਯੋਗਰਾਜ, ਰਾਮ ਦਾਸ, ਸਵਰਨ ਸਿੰਘ,ਬੋਧ ਰਾਜ, ਅਮਨਦੀਪ , ਜੋਤੀ ਬਾਲਾ ,ਗੁਰਮੇਲ ਸਿੰਘ ਪ੍ਰਕਾਸ਼ ਚੰਦ,ਅਤੇ ਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਮੌਜੂਦ ਸਨ।

LEAVE A REPLY

Please enter your comment!
Please enter your name here