ਪਿੰਡ ਪੰਡੋਰੀ ਵਿੱਚ ਰਾਸ਼ਨ ਡਿਪੂ ਦੀ ਸਹੂਲਤ ਮਿਲਣ ਤੇ ਪਿੰਡ ਵਾਸੀਆਂ ਨੇ ਕੀਤਾ ਇੰਦੂ ਬਾਲਾ ਦਾ ਧੰਨਵਾਦ

Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Vardhman Jewellers Hoshiarpur

ਮੁਕੇਰਿਆਂ (ਦ ਸਟੈਲਰ ਨਿਊਜ਼),ਰਿਪੋਰਟ: ਮਨੁ ਰਾਮਪਾਲ। ਪੰਡੋਰੀ ਪਿੰਡ ਦੇ ਲੋਕਾਂ ਦੀ ਬਹੁਤ ਪੁਰਾਣੀ ਮੰਗ ਕਿ ਪਿੰਡ ਦੇ ਲੋਕਾਂ ਨੂੰ ਉਹਨਾਂ ਦੇ ਪਿੰਡ ਵਿੱਚ ਰਾਸ਼ਨ ਡਿਪੂ ਦੀ ਸਹੂਲਤ ਦਿੱਤੀ ਜਾਵੇ, ਵਿਧਾਇਕ ਮੁਕੇਰੀਆਂ ਇੰਦੂ ਬਾਲਾ ਦੇ ਯਤਨਾਂ ਸਦਕਾ ਅੱਜ ਪੂਰੀ ਹੋਈ। ਪੰਡੋਰੀ ਵਿਖੇ ਨਵੇਂ ਰਾਸ਼ਨ ਡਿਪੂ ਦਾ ਉਦਘਾਟਨ ਮੈਡਮ ਇੰਦੂ ਬਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜਰੀ ਵਿੱਚ ਕੀਤਾ ਗਿਆ।

Advertisements
Vardhman Jewellers Hoshiarpur

ਇਸ ਮੌਕੇ ਤੇ ਠਾਕੁਰ ਤੇਜਿੰਦਰ ਪਾਲ ਸਿੰਘ ਸਰਪੰਚ ਪੰਡੋਰੀ, ਜਗਮੋਹਨ ਲਾਲ ਭਾਟੀਆ ਸਰਪੰਚ ਐਮਾਂ ਮਾਂਗਟ, ਠਾਕੁਰ ਸੂਰਮ ਸਿੰਘ ਸਰਪੰਚ ਜਮਾਲਪੁਰ, ਠਾਕੁਰ ਦਲਜੀਤ ਸਿੰਘ ਸਾਬਕਾ ਸਰਪੰਚ ਪੰਡੋਰੀ, ਠਾਕੁਰ ਮੰਗਤ ਰਾਮ, ਠਾਕੁਰ ਰਾਮ ਆਸਰਾ ਲੰਬੜਦਾਰ ਪੰਡੋਰੀ,ਕੰਚਨ ਸ਼ਰਮਾ, ਪਰਮਜੀਤ ਸਿੰਘ, ਹਰਜੀਤ ਸਿੰਘ ਬਾਜਵਾ, ਗੁਰਨਾਮ ਸਿੰਘ ਬਾਜਵਾ, ਕੈਪਟਨ ਮਦਨ ਸਿੰਘ, ਠਾਕੁਰ ਜੋਗਿੰਦਰ ਸਿੰਘ, ਨਰੇਸ਼ ਠਾਕੁਰ, ਪ੍ਰਿੰਸ ਠਾਕੁਰ, ਸਵਰਨ ਕੁਮਾਰ, ਕ੍ਰਿਸ਼ਨ ਸ਼ਰਮਾ, ਲਲਿਤ ਸ਼ਰਮਾ , ਰਾਜ ਕੁਮਾਰ ਅਤੇ ਸਮੂਹ ਪਿੰਡ ਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here